ਸਮੱਗਰੀ 'ਤੇ ਜਾਓ

ਕਮਲ ਹੋਠੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਮਲ ਹੋਠੀ ਲਲੋਯਡਜ਼ ਬੈਂਕਿੰਗ ਦੀ ਡਾਇਰੈਕਟਰ ਹੈ। ਕਮਲ 6 ਸਾਲ ਦੀ ਸੀ ਜਦੋਂ ਉਹ ਇੰਗਲੈਡ ਵਿਖੇ ਆਪਣੇ ਘਰਦਿਆਂ ਨਾਲ ਆਈ ਸੀ। ਉਸ ਨੇ ਸਾਇੰਸ ਲੈਬਲ O ਤੱਕ ਦੀ ਪੜ੍ਹਾਈ ਕੀਤੀ। ਕਮਲ ਯੂਨੀਃ ਜਾਣਾ ਚਾਹੁੰਦੀ ਸੀ ਪਰ ਜਾ ਨਹੀਂ ਸਕੀ। ਕਮਲ 16 ਸਾਲ ਦੀ ਉਮਰ ਵਿੱਚ Lloyds Bank(TSB) ਵਿੱਚ ਖਜ਼ਾਨਚੀ ਦੇ ਪਦ 'ਤੇ ਲੱਗੀ। 19 ਸਾਲ ਦੀ ਉਮਰ ਵਿੱਚ ਕਮਲ ਦਾ ਵਿਆਹ ਹੋ ਗਿਆ। ਕਮਲ ਨੇ ਆਪਣਾ ਕੰਮ ਤੇ ਸਹੁਰੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਇਆ। 10 ਸਾਲ ਖਜ਼ਾਨਚੀ ਰਹਿਣ ਪਿੱਛੋ ਕਮਲ ਨੇ ਮੈਨੇਜਰ ਲਈ ਪੇਪਰ ਦਿੱਤਾ ਅਤੇ ਉਹ ਪਹਿਲੀ ਏਸ਼ਿਆਈ ਔਰਤ ਸੀ ਜੋ Lloyds ਬੈਂਕ ਦੀ ਮੈਨੇਜਰ ਬਣੀ ਜਦੋਂ ਕਿ ਉਸ ਸਮੇਂ ਲਿੰਗ ਅਤੇ ਜਾਤੀ ਇੱਕ ਵੱਡਾ ਮਸਲਾ ਸੀ। ਨਵੰਬਰ 2011 ਵਿਸ਼ਵ ਸਿੱਖ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਦਾ ਦਰਜਾ ਪ੍ਰਾਪਤ ਕੀਤੀ।