ਕਮਲ ਹੋਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਮਲ ਹੋਠੀ ਲਲੋਯਡਜ਼ ਬੈਂਕਿੰਗ ਦੀ ਡਾਇਰੈਕਟਰ ਹੈ। ਕਮਲ 6 ਸਾਲ ਦੀ ਸੀ ਜਦੋ ਉਹ ਇੰਗਲੈਡ ਵਿਖੇ ਆਪਣੇ ਘਰਦਿਆਂ ਨਾਲ ਆਈ ਸੀ। ਉਸ ਨੇ ਸਾਇੰਸ ਲੈਬਲ O ਤੱਕ ਦੀ ਪੜ੍ਹਾਈ ਕੀਤੀ। ਕਮਲ ਯੂਨੀਃ ਜਾਣਾ ਚਾਹੁੰਦੀ ਸੀ ਪਰ ਜਾ ਨਹੀਂ ਸਕੀ। ਕਮਲ 16 ਸਾਲ ਦੀ ਉਮਰ ਵਿੱਚ Lloyds Bank(TSB) ਵਿੱਚ ਖਜ਼ਾਨਚੀ ਦੇ ਪਦ 'ਤੇ ਲੱਗੀ। 19 ਸਾਲ ਦੀ ਉਮਰ ਵਿੱਚ ਕਮਲ ਦਾ ਵਿਆਹ ਹੋ ਗਿਆ। ਕਮਲ ਨੇ ਆਪਣਾ ਕੰਮ ਤੇ ਸਹੁਰੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਇਆ। 10 ਸਾਲ ਖਜ਼ਾਨਚੀ ਰਹਿਣ ਪਿੱਛੋ ਕਮਲ ਨੇ ਮੈਨੇਜਰ ਲਈ ਪੇਪਰ ਦਿੱਤਾ ਅਤੇ ਉਹ ਪਹਿਲੀ ਏਸ਼ਿਆਈ ਔਰਤ ਸੀ ਜੋ Lloyds ਬੈਂਕ ਦੀ ਮੈਨੇਜਰ ਬਣੀ ਜਦੋ ਕਿ ਉਸ ਸਮੇ ਲਿੰਗ ਅਤੇ ਜਾਤੀ ਇੱਕ ਵੱਡਾ ਮਸਲਾ ਸੀ। ਨਵੰਬਰ 2011 ਵਿਸ਼ਵ ਸਿੱਖ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਦਾ ਦਰਜਾ ਪ੍ਰਾਪਤ ਕੀਤੀ।