ਕਮਲਾ ਸੇਲਵਾਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਮਲਾ ਸੇਲਵਾਰਾਜ
ਰਾਸ਼ਟਰੀਅਤਾਭਾਰਤੀ
ਸਿੱਖਿਆਐਮਡੀ ਡੀਜੀਓ ਪੀਐਚਡੀ
ਪੇਸ਼ਾ[[ਇਸਤਰੀ ਰੋਗ ਮਾਹਿਰ]]
[[ਪ੍ਰਸੂਤੀ ਮਾਹਿਰ]]
ਲਈ ਪ੍ਰਸਿੱਧਦੱਖਣੀ ਭਾਰਤ ਵਿੱਚ ਪਹਿਲੇ ਟੈਸਟ ਟਿਊਬ ਬੇਬੀ ਦਾ ਨਿਰਦੇਸ਼ਨ ਕੀਤਾ
ਰਿਸ਼ਤੇਦਾਰਜੈਮਿਨੀ ਗਣੇਸ਼ਨ (ਪਿਤਾ)

ਕਮਲਾ ਸੇਲਵਾਰਾਜ ਤਾਮਿਲਨਾਡੂ, ਭਾਰਤ, ਤੋਂ ਇੱਕ ਪ੍ਰਸੂਤੀ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਹਨ. ਤਮਿਲ ਫਿਲਮ ਅਭਿਨੇਤਾ ਜੈਮਿਨੀ ਗਣੇਸ਼ਨ, ਘਰ ਦੇ ਉਨ੍ਹਾਂ ਦਾ ਜਨਮ ਹੋਇਆ [1] ਅਤੇ ਉਨ੍ਹਾਂ ਨੇ ਦੱਖਣੀ ਭਾਰਤ ਵਿੱਚ ਅਗਸਤ 1990 ਵਿੱਚ ਪਹਿਲੇ ਟੈਸਟ-ਟਿਊਬ ਬੇਬੀ ਦਾ ਨਿਰਦੇਸ਼ਨ ਕੀਤਾ.[2] 2002 ਵਿੱਚ ਉਨ੍ਹਾਂ ਨੂੰ "ਅਚਨਚੇਤੀ ਅੰਡਕੋਸ਼ ਅਸਫਲਤਾ ਅਤੇ ਇਸ ਦੇ ਪ੍ਰਬੰਧਨ" ਤੇ ਖੋਜ ਲਈ ਪੀਐਚਡੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ. ਉਨ੍ਹਾਂ ਨੂੰ ਸਰਵੋਤਮ ਡਾਕਟਰ ਪੁਰਸਕਾਰ ਨਾਲ 1993 ਵਿੱਚ ਅਤੇ ਰਾਜੀਵ ਗਾਂਧੀ ਮੈਮੋਰੀਅਲ ਨੈਸ਼ਨਲ ਏਕੀਕਰਨ ਪੁਰਸਕਾਰ ਨਾਲ 1995 ਵਿੱਚ ਸਨਮਾਨਿਤ ਕੀਤਾ ਗਿਆ.[3] ਉਨ੍ਹਾਂ ਦੇ ਹਸਪਤਾਲ ਵਿੱਚ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਸਹਾਇਕ ਪ੍ਰਜਨਕ ਚਕਿਤਸਾ ਦੁਆਰਾ 800 ਤੋਂ ਵੀ ਵਧ ਬੱਚੇ ਪੈਦਾ ਹੋ ਚੁੱਕੇ ਹਨ.[4]

ਹਵਾਲੇ[ਸੋਧੋ]

  1. Warrier, Shobha (March 2005). "Rare sight: Rekha and her five sisters!". Rediff.com. Retrieved 5 September 2013.
  2. Thilaka Ravi (30 April 2009). "Dr. Kamala Selvaraj – A Pioneer in Infertility Treatment". Retrieved 30 September 2016.
  3. GEETA PADMANABHAN (19 January 2006). "Hope in the test tube". The Hindu. Archived from the original on 27 ਜੂਨ 2009. Retrieved 31 March 2013. {{cite news}}: Unknown parameter |dead-url= ignored (|url-status= suggested) (help)
  4. Ramya Kannan (5 February 2006). "She is proud mother of over 800 babies now". The Hindu. Archived from the original on 15 ਫ਼ਰਵਰੀ 2009. Retrieved 30 September 2016. {{cite web}}: Unknown parameter |dead-url= ignored (|url-status= suggested) (help)