ਸਮੱਗਰੀ 'ਤੇ ਜਾਓ

ਅਗਰ ਤੁਮ ਨਾ ਹੋਤੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਗਰ ਤੁਮ ਨਾ ਹੋਤੇ/ਭੂਲ ਇੱਕ ਪਾਕਿਸਤਾਨੀ ਸੋਪ ਲੜੀ ਹੈ ਜੋ 2014 ਵਿੱਚ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਸਨੂੰ ਫਹੀਮ ਬਰਨੇ ਨੇ ਨਿਰਦੇਸ਼ਿਤ ਕੀਤਾ ਸੀ ਅਤੇ ਇਸਨੂੰ ਗਜ਼ਾਲਾ ਅਜ਼ੀਜ਼ ਨੇ ਲਿਖਿਆ। ਇਸਦਾ ਨਿਰਮਾਣ ਸੱਯਦ ਅਫ਼ਜ਼ਲ ਅਲੀ ਨੇ ਮਸ਼ਰੂਮ ਪਰੋਡਕਸ਼ਨਸ ਹੇਠ ਕੀਤਾ ਸੀ।[1][2]

ਕਾਸਟ

[ਸੋਧੋ]
  • ਸਾਨੀਆ ਸ਼ਮਸ਼ਾਦ
  • ਕੁੰਵਰ ਅਰਸਾਲਾਨ
  • ਹਸਾਨ ਅਹਿਮਦ
  • ਯਾਸਿਰ ਸ਼ੁਰੋ
  • ਉਰੂਸਾ ਕੁਰੈਸ਼ੀ
  • ਮਰੀਅਮ ਅੰਸਾਰੀ

ਹਵਾਲੇ

[ਸੋਧੋ]
  1. "Categories and winners at servise 3rd hum awards". Hum Network. 10 April 2015. Retrieved 13 July 2015.
  2. "2013 Hum Awards winners". Correspondent. Dawn News. 10 April 2015. Retrieved 13 July 2015.