ਕਰਮਜੀਤ ਧੂਰੀ
ਦਿੱਖ
ਕਰਮਜੀਤ ਧੂਰੀ, ਜਾਂ ਕਰਮਜੀਤ ਸਿੰਘ ਧੂਰੀ, ਇੱਕ ਉੱਘਾ ਪੰਜਾਬੀ ਗਾਇਕ ਸੀ। ਇਸਨੇ, ਆਪਣੇ ਵੇਲ਼ੇ ਦੇ ਚਲਨਣ ਮੁਤਾਬਕ, ਜ਼ਿਆਦਾਤਰ ਦੋਗਾਣੇ ਹੀ ਗਾਏ। ਇਸ ਦੇ ਮਕਬੂਲ ਗੀਤਾਂ ਵਿੱਚੋਂ ਕੋਠੇ ’ਤੇ ਸਪੀਕਰ ਲਾਈ ਰੱਖਣਾ, ਹੁੰਦੀਆਂ ਸ਼ਹੀਦ ਜੋੜੀਆਂ (ਧਾਰਮਿਕ), ਰੱਬ ਨਾਲ਼ ਠੱਗੀਆਂ ਕਿਉਂ ਮਾਰੇਂ ਬੰਦਿਆ ਦੇ ਨਾਂ ਜ਼ਿਕਰਯੋਗ ਹਨ। ਦੋਗਾਣੇ ਇਸਨੇ ਜ਼ਿਆਦਾਤਰ ਸਵਰਨਲਤਾ ਅਤੇ ਮੋਹਣੀ ਨਰੂਲਾ ਨਾਲ਼ ਗਾਏ।
ਜ਼ਿੰਦਗੀ
[ਸੋਧੋ]ਕਰਮਜੀਤ ਧੂਰੀ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਬੁਤਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਸ.ਸਾਧੂ ਸਿੰਘ ਦੇ ਘਰ ਹੋਇਆ।[1] ਘਰ ਵਿੱਚ ਗਾਇਕੀ ਦਾ ਕੋਈ ਮਾਹੌਲ ਨਹੀਂ ਸੀ।
ਇਸ ਦੇ ਗੀਤ ਕੋਠੇ ’ਤੇ ਸਪੀਕਰ ਲਾਈ ਰੱਖਣਾ ਨੂੰ ਬਾਅਦ ਵਿੱਚ ਇਸ ਦੇ ਬੇਟੇ ਮਿੰਟੂ ਧੂਰੀ ਨੇ ਵੀ, ਮਿਸ ਪੂਜਾ ਨਾਲ਼ ਗਾਇਆ। 'ਮਿੱਤਰਾਂ ਦੀ ਲੂਣ ਦੀ ਡਲੀ' ਵਾਲਾ ਕਰਮਜੀਤ ਧੂਰੀ