ਖਾਰਿਜ
ਦਿੱਖ
ਖਾਰਿਜ | |
---|---|
ਨਿਰਦੇਸ਼ਕ | ਮ੍ਰਿਣਾਲ ਸੇਨ |
ਲੇਖਕ | ਮਰਣਾਲ ਸੇਨ |
ਸਿਤਾਰੇ | ਅੰਜਨ ਦੱਤ ਮਮਤਾ ਸ਼ੰਕਰ ਸਰੀਲਾ ਮਜੂਮਦਾਰ |
ਸਿਨੇਮਾਕਾਰ | ਕੇ. ਕੇ. ਮਹਾਜਨ |
ਸੰਪਾਦਕ | ਗੰਗਾਧਰ ਨਾਸਕਰ |
ਸੰਗੀਤਕਾਰ | ਬੀ. ਵੀ. ਕਰਾਂਥ |
ਰਿਲੀਜ਼ ਮਿਤੀ |
|
ਮਿਆਦ | 95 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਖਾਰਿਜ (ਜਿਵੇਂ ਕਈ ਵਾਰ ਕਹਿ ਦਿੱਤਾ ਜਾਂਦਾ ਹੈ: ਕੇਸ ਖਾਰਿਜ ਹੋ ਗਿਆ), 1982 ਦੀ ਇੱਕ ਬੰਗਾਲੀ ਫ਼ਿਲਮ ਹੈ ਜੋ ਮ੍ਰਿਣਾਲ ਸੇਨ ਨੇ ਨਿਰਦੇਸ਼ਿਤ ਕੀਤੀ ਸੀ। ਇਹ ਰਾਮਪਦ ਚੌਧਰੀ ਦੇ ਇੱਕ ਨਾਵਲ ਉੱਪਰ ਆਧਾਰਿਤ ਹੈ। ਇਸ ਦੀ ਕਹਾਣੀ ਇੱਕ ਮੱਧਵਰਗੀ ਪਰਿਵਾਰ ਬਾਰੇ ਹੈ ਜਿਨ੍ਹਾਂ ਦਾ ਇੱਕ ਨੌਕਰ ਬੱਚਾ ਹੈ ਜੋ ਮਰ ਜਾਂਦਾ ਹੈ ਅਤੇ ਸਾਰਾ ਪਰਿਵਾਰ ਉਸਦੇ ਪਿਤਾ ਨੂੰ ਇਹ ਮੌਤ ਭੁਲਾਉਣ ਦੀ ਕੋਸਿਸ਼ ਕਰਦੇ ਹਨ ਤਾਂਕਿ ਇਹ ਕੇਸ ਖਾਰਿਜ ਹੋ ਸਕੇ।
ਕਾਸਟ
[ਸੋਧੋ]- ਅੰਜਨ ਦੱਤ - ਅੰਜਨ ਸੇਨ
- ਮਮਤਾ ਸ਼ੰਕਰ - ਮਮਤਾ ਸੇਨ
- ਸਰੀਲਾ ਮਜੂਮਦਾਰ - ਸਰੀਜਾ
- ਇੰਦਰਾਣੀ ਮੋਇਤਰਾ - ਪੁਪਾਈ
- ਦੇਹਪ੍ਰੀਤਮ ਦਾਸ ਗੁਪਤਾ - ਹਰੀ
- ਨਿਲੋਤਪਾਲ ਦੇਯ - ਇੰਸਪੈਕਟਰ
- ਚਾਰੂਪਰਕਾਸ਼ ਘੋਸ਼ - ਵਕੀਲ
- ਦੇਬਾਤੋਸ਼ ਘੋਸ਼
- ਗੀਤਾ ਸੇਨ - ਮਦਦਗਾਰ ਗੁਆਂਢੀ
- ਸੁਨੀਲ ਮੁਖਰਜੀ - ਚਾਲਕ ਗੁਆਂਢੀ
ਸਨਮਾਨ
[ਸੋਧੋ]- 1983:ਗੋਲਡਨ ਪਾਲਮ: 1983 ਕਾਨਸ ਫ਼ਿਲਮ ਫੈਸਟੀਵਲ: ਮ੍ਰਿਣਾਲ ਸੇਨ: Nominated[1]
- 1983:ਜਿਊਰੀ ਪ੍ਰਾਇਜ਼: 1983 ਕਾਨਸ ਫ਼ਿਲਮ ਫੈਸਟੀਵਲ: ਮ੍ਰਿਣਾਲ ਸੇਨ[2]
- 1983:ਦੂਜੀ ਬੈਸਟ ਫੀਚਰ ਫ਼ਿਲਮ: ਨੈਸ਼ਨਲ ਫ਼ਿਲਮ ਅਵਾਰਡ:Mrinal Sen
- 1983:ਬੈਸਟ ਸਕਰੀਨਪਲੇਅ:ਨੈਸ਼ਨਲ ਫ਼ਿਲਮ ਅਵਾਰਡ:Mrinal Sen
- 1983:ਬੈਸਟ ਆਰਟ ਡ੍ਰੈਕਸ਼ਨ:ਨੈਸ਼ਨਲ ਫ਼ਿਲਮ ਅਵਾਰਡ:ਨਿਤੀਸ਼ ਰੌਯ
- 1983: ਗੋਲਡਨ ਸਪਾਇਕ:ਵੱਲਾਡੋਲਿਡ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ
ਹਵਾਲੇ
[ਸੋਧੋ]- ↑ Awards Internet Movie Database.
- ↑ "Festival de Cannes: Kharij" Archived 2014-10-09 at the Wayback Machine.. festival-cannes.com.
ਬਾਹਰੀ ਕੜੀਆਂ
[ਸੋਧੋ]- Kharij at the Internet Movie Database