ਖਾਰਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖਾਰਿਜ
ਫਿਲਮ ਦਾ ਪੋਸਟਰ
ਨਿਰਦੇਸ਼ਕਮ੍ਰਿਣਾਲ ਸੇਨ
ਲੇਖਕਮਰਣਾਲ ਸੇਨ
ਸਿਤਾਰੇਅੰਜਨ ਦੱਤ
ਮਮਤਾ ਸ਼ੰਕਰ
ਸਰੀਲਾ ਮਜੂਮਦਾਰ
ਸੰਗੀਤਕਾਰਬੀ. ਵੀ. ਕਰਾਂਥ
ਸਿਨੇਮਾਕਾਰਕੇ. ਕੇ. ਮਹਾਜਨ
ਸੰਪਾਦਕਗੰਗਾਧਰ ਨਾਸਕਰ
ਰਿਲੀਜ਼ ਮਿਤੀ(ਆਂ)
  • 1982 (1982)
ਮਿਆਦ95 ਮਿੰਟ
ਦੇਸ਼ਭਾਰਤ
ਭਾਸ਼ਾਬੰਗਾਲੀ

ਖਾਰਿਜ (ਜਿਵੇਂ ਕਈ ਵਾਰ ਕਹਿ ਦਿੱਤਾ ਜਾਂਦਾ ਹੈ: ਕੇਸ ਖਾਰਿਜ ਹੋ ਗਿਆ), 1982 ਦੀ ਇੱਕ ਬੰਗਾਲੀ ਫਿਲਮ ਹੈ ਜੋ ਮ੍ਰਿਣਾਲ ਸੇਨ ਨੇ ਨਿਰਦੇਸ਼ਿਤ ਕੀਤੀ ਸੀ। ਇਹ ਰਾਮਪਦ ਚੌਧਰੀ ਦੇ ਇੱਕ ਨਾਵਲ ਉੱਪਰ ਆਧਾਰਿਤ ਹੈ। ਇਸ ਦੀ ਕਹਾਣੀ ਇੱਕ ਮੱਧਵਰਗੀ ਪਰਿਵਾਰ ਬਾਰੇ ਹੈ ਜਿਨ੍ਹਾਂ ਦਾ ਇੱਕ ਨੌਕਰ ਬੱਚਾ ਹੈ ਜੋ ਮਰ ਜਾਂਦਾ ਹੈ ਅਤੇ ਸਾਰਾ ਪਰਿਵਾਰ ਉਸਦੇ ਪਿਤਾ ਨੂੰ ਇਹ ਮੌਤ ਭੁਲਾਉਣ ਦੀ ਕੋਸਿਸ਼ ਕਰਦੇ ਹਨ ਤਾਂਕਿ ਇਹ ਕੇਸ ਖਾਰਿਜ ਹੋ ਸਕੇ। 

ਕਾਸਟ[ਸੋਧੋ]

ਸਨਮਾਨ[ਸੋਧੋ]

  • 1983:ਗੋਲਡਨ ਪਾਲਮ: 1983 ਕਾਨਸ ਫਿਲਮ ਫੈਸਟੀਵਲ: ਮ੍ਰਿਣਾਲ ਸੇਨ: Nominated[1]
  • 1983:ਜਿਊਰੀ ਪ੍ਰਾਇਜ਼: 1983 ਕਾਨਸ ਫਿਲਮ ਫੈਸਟੀਵਲ: ਮ੍ਰਿਣਾਲ ਸੇਨ[2]
  • 1983:ਦੂਜੀ ਬੈਸਟ ਫੀਚਰ ਫਿਲਮ: ਨੈਸ਼ਨਲ ਫਿਲਮ ਅਵਾਰਡ:Mrinal Sen
  • 1983:ਬੈਸਟ ਸਕਰੀਨਪਲੇਅ:ਨੈਸ਼ਨਲ ਫਿਲਮ ਅਵਾਰਡ:Mrinal Sen
  • 1983:ਬੈਸਟ ਆਰਟ ਡ੍ਰੈਕਸ਼ਨ:ਨੈਸ਼ਨਲ ਫਿਲਮ ਅਵਾਰਡ:ਨਿਤੀਸ਼ ਰੌਯ
  • 1983: ਗੋਲਡਨ ਸਪਾਇਕ:ਵੱਲਾਡੋਲਿਡ ਇੰਟਰਨੈਸ਼ਨਲ ਫਿਲਮ ਫੈਸਟੀਵਲ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]