ਗਲਿੰਪਸ ਆਫ਼ ਕਲਚਰਲ ਏਵੋਲੂਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਲਿੰਪਸ ਆਫ਼ ਕਲਚਰਲ ਏਵੋਲੂਸ਼ਨ (Glimpses of cultural evolution) ਦਲੀਪ ਕੁਮਾਰ ਚਕਰਵਰਤੀ ਦੀ ਲਿਖੀ ਹੋਈ ਇੱਕ ਛੋਟੀ ਪੁਸਤਕ ਹੈ ਜੋ ਪੀਪਲਜ਼ ਪਬਲਿਸ਼ਿੰਗ ਹਾਊਸ ਨੇ ਪ੍ਰਕਾਸ਼ਤ ਕੀਤੀ ਹੈ। ਲੇਖਕ ਇਸ ਪੁਸਤਕ ਰਾਹੀਂ ਮਨੁੱਖੀ ਵਿਕਾਸ ਦੇ ਬੀਤੇ ਲੱਖਾਂ ਸਾਲਾਂ ਤੇ ਝਾਤ ਪੁਆਂਦਾ ਹੈ|ਇਹ ਇੱਕ ਛੋਟੀ ਪਰ ਜਾਣਕਾਰੀ ਭਰਪੂਰ ਪੁਸਤਕ ਹੈ।