ਗਲਿੰਪਸ ਆਫ਼ ਕਲਚਰਲ ਏਵੋਲੂਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

Glimpses of cultural evolution ਦਲੀਪ ਕੁਮਾਰ ਚਕ੍ਰਾਬ੍ਰਤੀ ਦੀ ਲਿਖੀ ਹੋਈ ਇੱਕ ਛੋਟੀ ਪੁਸ੍ਤਿਕ ਹੈ ਜੋ ਪੀਪਲਜ਼ ਪਬਲਿਸ਼ਿੰਗ ਹਾਊਸ ਨੇ ਪ੍ਰਕਾਸ਼ਤ ਕੀਤੀ ਹੈ | ਲੇਖਕ ਇਸ ਪੁਸ੍ਤਿਕ ਰਾਹੀਂ ਮਨੁੱਖੀ ਵਿਕਾਸ ਦੇ ਬੀਤੇ ਲੱਖਾਂ ਸਾਲਾਂ ਤੇ ਝਾਤ ਪੋਆਂਦਾ'ਹੈ|ਇਹ ਇੱਕ ਛੋਟੀ ਪਰ ਜਾਣਕਾਰੀ ਭਰਪੂਰ ਪੁਸਤਿਕ ਹੈ|