ਅਲੇਕਸੀ ਬਾਤਾਲੋਵ
ਦਿੱਖ
ਅਲੇਕਸੀ ਬਾਤਾਲੋਵ Алексе́й Бата́лов | |
---|---|
ਜਨਮ | |
ਰਾਸ਼ਟਰੀਅਤਾ | ਰੂਸੀ |
ਪੇਸ਼ਾ | ਐਕਟਰ, ਫਿਲਮ ਡਾਇਰੈਕਟਰ |
ਜੀਵਨ ਸਾਥੀ | Gitana Leontenko (1963-present) |
Parent(s) | ਵਲਾਦੀਮੀਰ ਬਾਤਾਲੋਵ ਨੀਨਾ ਓਲਸ਼ੇਵਸਕਾਇਆ |
ਬਾਤਾਲੋਵ ਦਾ ਜਨਮ ਵਲਾਦੀਮੀਰ ਦੇ ਥੀਏਟਰ ਨਾਲ ਜੁੜੇ ਇੱਕ ਪਰਿਵਾਰ ਵਿੱਚ 20 ਨਵੰਬਰ 1928 ਨੂੰ ਹੋਇਆ ਸੀ। ਉਸ ਦਾ ਚਾਚਾ ਨਿਕੋਲਾਈ ਬਾਤਾਲੋਵ ਵਿੱਚ ਵਸੇਵੋਲੋਦ ਪੁਡੋਵਕਿਨ ਦੀ ਕਲਾਸਿਕ ਮਾਂ (1926) ਵਿੱਚ ਮੁੱਖ ਅਦਾਕਾਰ ਸੀ। ਅੰਨਾ ਅਖਮਾਤੋਵਾ ਪਰਿਵਾਰ ਦੀ ਦੋਸਤ ਸੀ, ਅਤੇ ਉਸ ਨੇ ਉਸ ਦਾ ਇੱਕ ਮਸ਼ਹੂਰ ਪੋਰਟਰੇਟ 1952 ਵਿੱਚ ਬਣਾਇਆ ਸੀ। ਬਾਤਾਲੋਵ ਨੇ 1953 ਵਿੱਚ ਮਾਸਕੋ ਆਰਟ ਥੀਏਟਰ ਵਿੱਚ ਸ਼ਾਮਲ ਹੋ ਗਿਆ, ਪਰ ਫਿਲਮ ਜਗਤ ਵਿੱਚ ਆਪਣੇ ਕੈਰੀਅਰ ਤੇ ਧਿਆਨ ਦੇਣ ਲਈ ਤਿੰਨ ਸਾਲ ਬਾਅਦ ਥੀਏਟਰ ਛੱਡ ਗਿਆ।