ਸਮੱਗਰੀ 'ਤੇ ਜਾਓ

ਅਲੇਕਸੀ ਬਾਤਾਲੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲੇਕਸੀ ਬਾਤਾਲੋਵ
Алексе́й Бата́лов
ਅਲੇਕਸੀ ਬਾਤਾਲੋਵ, 12 ਜੂਨ 2006
ਜਨਮ (1928-11-20) 20 ਨਵੰਬਰ 1928 (ਉਮਰ 96)
ਰਾਸ਼ਟਰੀਅਤਾਰੂਸੀ
ਪੇਸ਼ਾਐਕਟਰ, ਫਿਲਮ ਡਾਇਰੈਕਟਰ
ਜੀਵਨ ਸਾਥੀGitana Leontenko (1963-present)
Parent(s)ਵਲਾਦੀਮੀਰ ਬਾਤਾਲੋਵ
ਨੀਨਾ ਓਲਸ਼ੇਵਸਕਾਇਆ

ਬਾਤਾਲੋਵ ਦਾ ਜਨਮ ਵਲਾਦੀਮੀਰ ਦੇ ਥੀਏਟਰ ਨਾਲ ਜੁੜੇ ਇੱਕ ਪਰਿਵਾਰ ਵਿੱਚ 20 ਨਵੰਬਰ 1928 ਨੂੰ ਹੋਇਆ ਸੀ। ਉਸ ਦਾ ਚਾਚਾ ਨਿਕੋਲਾਈ ਬਾਤਾਲੋਵ ਵਿੱਚ ਵਸੇਵੋਲੋਦ ਪੁਡੋਵਕਿਨ ਦੀ ਕਲਾਸਿਕ ਮਾਂ (1926) ਵਿੱਚ ਮੁੱਖ ਅਦਾਕਾਰ ਸੀ। ਅੰਨਾ ਅਖਮਾਤੋਵਾ ਪਰਿਵਾਰ ਦੀ ਦੋਸਤ ਸੀ, ਅਤੇ ਉਸ ਨੇ ਉਸ ਦਾ ਇੱਕ ਮਸ਼ਹੂਰ ਪੋਰਟਰੇਟ 1952 ਵਿੱਚ ਬਣਾਇਆ ਸੀ। ਬਾਤਾਲੋਵ ਨੇ 1953 ਵਿੱਚ ਮਾਸਕੋ ਆਰਟ ਥੀਏਟਰ ਵਿੱਚ ਸ਼ਾਮਲ ਹੋ ਗਿਆ, ਪਰ ਫਿਲਮ ਜਗਤ ਵਿੱਚ ਆਪਣੇ ਕੈਰੀਅਰ ਤੇ ਧਿਆਨ ਦੇਣ ਲਈ ਤਿੰਨ ਸਾਲ ਬਾਅਦ ਥੀਏਟਰ ਛੱਡ ਗਿਆ।