ਚਿਤਰਾ ਰਾਮਕ੍ਰਿਸ਼ਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਤਰਾ ਰਾਮਕ੍ਰਿਸ਼ਨਾ
ਜਨਮ1963
ਰਾਸ਼ਟਰੀਅਤਾਭਾਰਤੀ
ਸਿੱਖਿਆਬੀ.ਕੋਮ, ਐਫ.ਸੀ.ਏ
ਪੇਸ਼ਾFormer MD & CEO of NSE[1]
ਪੂਰਵਜਰਵੀ ਨਰਾਇਣ

ਚਿਤਰਾ  ਰਾਮਕ੍ਰਿਸ਼ਨਾ ਪਹਿਲੀ ਔਰਤ ਹੈ ਜੋ ਕੀ ਨੈਸ਼ਨਲ ਸਟਾਕ ਐਕਸਚੇਂਜ਼  ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। [2]

  • ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਸਹਿ ਮੈਨੇਜਿੰਗ ਡਾਇਰੈਕਟਰ.
  • ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਡਿਪਟੀ ਮੈਨੇਜਿੰਗ ਡਾਇਰੈਕਟਰ.
  • ਡੈਰੀਵੇਟਿਵਜ਼ ਪੈਨਲ ਆਫ਼ ਸਕਿਓਰਿਟੀਜ਼ ਐਂਡ ਐਕਸਚੇਂਜ਼ ਬੋਰਡ ਇੰਡੀਆ ਦੀ ਸਦੱਸ.
  • ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਡਾਇਰੈਕਟਰ.
  • ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ, ਜੈਪੁਰ ਦੀ ਚੇਅਰਪਰਸਨ.
  • 9 ਮਾਰਚ 2009 ਤੋਂ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਕਾਰਜਕਾਰੀ ਕਮੇਟੀ ਮੈਂਬਰ.[3]

 ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2017-03-17. Retrieved 2017-03-10.
  2. "NSE". Archived from the original on 2016-03-04. Retrieved 2017-03-10.
  3. "Business Week Research".