ਚਿਤਰਾ ਰਾਮਕ੍ਰਿਸ਼ਨਾ
ਦਿੱਖ
ਚਿਤਰਾ ਰਾਮਕ੍ਰਿਸ਼ਨਾ | |
---|---|
ਜਨਮ | 1963 |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੀ.ਕੋਮ, ਐਫ.ਸੀ.ਏ |
ਪੇਸ਼ਾ | Former MD & CEO of NSE[1] |
ਪੂਰਵਜ | ਰਵੀ ਨਰਾਇਣ |
ਚਿਤਰਾ ਰਾਮਕ੍ਰਿਸ਼ਨਾ ਪਹਿਲੀ ਔਰਤ ਹੈ ਜੋ ਕੀ ਨੈਸ਼ਨਲ ਸਟਾਕ ਐਕਸਚੇਂਜ਼ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹੈ। [2]
- ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਸਹਿ ਮੈਨੇਜਿੰਗ ਡਾਇਰੈਕਟਰ.
- ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਡਿਪਟੀ ਮੈਨੇਜਿੰਗ ਡਾਇਰੈਕਟਰ.
- ਡੈਰੀਵੇਟਿਵਜ਼ ਪੈਨਲ ਆਫ਼ ਸਕਿਓਰਿਟੀਜ਼ ਐਂਡ ਐਕਸਚੇਂਜ਼ ਬੋਰਡ ਇੰਡੀਆ ਦੀ ਸਦੱਸ.
- ਨੈਸ਼ਨਲ ਸਟਾਕ ਐਕਸਚੇਂਜ਼ ਆਫ਼ ਇੰਡੀਆ ਲਿਮਟਿਡ ਦੀ ਡਾਇਰੈਕਟਰ.
- ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ, ਜੈਪੁਰ ਦੀ ਚੇਅਰਪਰਸਨ.
- 9 ਮਾਰਚ 2009 ਤੋਂ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੀ ਕਾਰਜਕਾਰੀ ਕਮੇਟੀ ਮੈਂਬਰ.[3]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2017-03-17. Retrieved 2017-03-10.
- ↑ "NSE". Archived from the original on 2016-03-04. Retrieved 2017-03-10.
- ↑ "Business Week Research".