ਜਜ਼ੀਰਾ ਏਅਰਵੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਜ਼ੀਰਾ ਏਅਰਵੇਜ਼ ਕੇ.ਐਸ.ਸੀ (ਅਰੇਬਿਕ: طيران الجزيرة‎) ਇੱਕ ਕੁਵੈਤੀ ਏਅਰਲਾਈਨ ਹੈ ਜਿਸਦਾ ਮੁੱਖ ਦਫ਼ਤਰ ਕੁਵੈਤ ਇੰਨਟਰਨੈਸ਼ਨਲ ਏਅਰਪੋਰਟ ਅੱਲ ਫਰਵਾਨਿਯਾਹ ਗਵਰਨੇਟ, ਕੁਵੈਤ ਵਿੱਚ ਸਥਿਤ ਹੈ I[1] ਇਹ ਮਿਡਲ ਇਸਟ ਵਿੱਚ ਤਹਿ ਸੇਵਾਵਾਂ ਦਾ ਸੰਚਾਲਨ ਕਰਦੀ ਹੈ I ਇਸਦਾ ਮੁੱਖ ਬੇਸ ਕੁਵੈਤ ਇੰਨਟਰਨੈਸ਼ਨਲ ਏਅਰਪੋਰਟ ਹੈ I ਜਦੋਂ ਤੋਂ ਇਹ ਕੁਵੈਤ ਦੀ ਦੂਜੀ ਨੈਸ਼ਨਲ ਏਅਰਲਾਈਨ ਬਣੀ ਹੈ ਤਦੋਂ ਤੋਂ ਇਸ ਏਅਰਲਾਈਨ ਵਿੱਚ ਵੱਧਾ ਹੋਇਆ ਹੈ ਅਤੇ ਇਹ ਘੱਟ ਲਾਗਤ ਵਾਲੇ ਕੈਰੀਅਰ ਹੋਣ ਕਰਕੇ ਮਿਡਲ ਇਸਟ ਵਿੱਚ ਜਲਦ ਹੀ ਮਸ਼ਹੂਰ ਹੋ ਗਈ I ਜਜ਼ੀਰਾ ਏਅਰਵੇਜ਼ ਕੁਵੈਤ ਏਅਰਪੋਰਟ ਦੇ ਸਭ ਤੋਂ ਵੱਡੇ ਸੰਚਾਲਕਾਂ ਵਿੱਚੋਂ ਇੱਕ ਹਨ, ਇਸਦਾ ਜੁਲਾਈ 2009 ਦੇ ਦੌਰਾਨ ਇਹ ਏਅਰਪੋਰਟ ਤੇ ਏਅਰਕ੍ਰਾਫਟ ਅਤੇ ਯਾਤਰੀਆਂ ਦੇ ਸੰਚਾਲਨ ਵਿੱਚ ਵੱਡਾ ਹਿੱਸਾ ਸੀ I ਸਾਲ 2009 ਵਿੱਚ ਕੁਵੈਤ ਡਾਇਰੈਕਟੋਰੇਟ ਜਨਰਲ ਫ਼ਾਰ ਸਿਵਲ ਐਵਿਏਸ਼ਨ ਦੁਆਰਾ ਜ਼ਾਰੀ ਕੀਤੀ ਗਈ ਰਿਪੋਰਟ ਅਨੁਸਾਰ ਜਜ਼ੀਰਾ ਏਅਰਵੇਜ਼ ਦੀ ਮਹੀਨੇ ਵਿੱਚ ਹੀ ਸਭ ਤੋਂ ਵੱਧ ਏਅਰਕ੍ਰਾਫਟ ਦੀ ਆਵਾਜਾਈ ਹੋਈ ਹੈ ਜਿਸ ਵਿੱਚ ਸ਼ਾਮਲ ਹਨ 1834 ਟੇਕ – ਆਫ਼ ਅਤੇ ਲੈਂਡਿੰਗ, ਇਸ ਨਾਲ ਇਹ 4% ਨਾਲ ਏਅਰਕ੍ਰਾਫਟ ਦੀ ਆਵਾਜਾਈ ਵਿੱਚ ਦੂਜਾ ਸਭ ਤੋਂ ਵੱਡਾ ਕੈਰੀਅਰ ਬਣ ਗਿਆ I[2]

ਇਤਿਹਾਸ[ਸੋਧੋ]

ਸਾਲ 2004 ਵਿੱਚ, ਕੁਵੈਤ ਸਰਕਾਰ ਨੇ ਗੈਰ – ਸਰਕਾਰੀ ਏਅਰਲਾਈਨ ਫਰਮ ਦੀ ਸਥਾਪਨਾ ਦੀ ਆਗਿਆ ਦਿੱਤੀ, ਇਸ ਨਾਲ ਕੁਵੈਤ ਦੀ 50 ਸਾਲ ਪੁਰਾਣੀ ਨਿਰਭਰਤਾ ਜੋਕਿ ਕੁਵੈਤ ਏਅਰਵੇਜ਼ ਤੇ ਸੀ ਉਹ ਖਤਮ ਹੋ ਗਈ I ਸਾਲ 2004 ਵਿੱਚ, ਇਮੀਰੀ ਡੈਕਰੀ #89 ਨੇ ਜਜ਼ੀਰਾ ਏਅਰਵੇਜ਼ ਨੂੰ ਪਹਿਲਾ ਨਵਾਂ ਉਦਾਰ ਉਦਯੋਗ ਦੇ ਰੂਪ ਵਿੱਚ ਸਥਾਪਿਤ ਕੀਤਾ I

ਜਜ਼ੀਰਾ ਏਅਰਵੇਜ਼ ਨੇ ਕੁਵੈਤ ਵਿੱਚ ਸ਼ੁਰੂਆਤੀ ਜਨਤਕ ਭੇਂਟ ਦੁਆਰਾ ਆਪਣੇ ਕੇਡੀ 10 ਲੱਖ (ਯੂਐਸਡੀ 35 ਲੱਖ) ਦੇ ਕੈਪੀਟਲ ਨੂੰ ਵੱਧਾਇਆ, ਜੋਕਿ 12 ਗੂਣਾ ਤੋਂ ਵੀ ਵੱਧ ਹੋਈ I 4ਕਓੂ 2007 ਵਿੱਚ ਦੁਸਰੀ ਭੇਂਟ ਦੇ ਤੌਰ ਤੇ ਮੌਜੂਦਾ ਸ਼ੇਅਰਧਾਰਕਾਂ ਲਈ ਕੈਪੀਟਲ ਨੂੰ ਦੂਗਨਾ ਕਰਕੇ ਕੇਡੀ 20 ਲੱਖ (ਯੂਐਸਡੀ 70 ਲੱਖ) ਕਰ ਦਿੱਤਾ ਗਿਆ I ਮਈ 2009 ਵਿੱਚ, ਸ਼ੇਅਰ ਦੀ ਵੰਡ ਦੇ 10% ਨੇ ਅਸਰਦਾਰ ਤਰੀਕੇ ਨਾਲ ਕੈਪੀਟਲ ਨੂੰ ਵੱਧਾ ਕੇ ਕੇਡੀ 22 ਲੱਖ (ਯੂਐਸਡੀ 77 ਲੱਖ) ਕਰ ਦਿੱਤਾ I ਤਕਰੀਬਨ 26% ਏਅਰਲਾਈਨਾਂ ਦੋ ਕੰਪਨੀਆਂ ਦੀ ਮਲਕੀਅਤ ਹਨ ਜੋਕਿ ਬੂਦਈ ਗਰੁੱਪ ਸੰਬੰਧਿਤ ਹਨ: ਵਿੰਗਸ ਫ਼ਾਇਨੈਂਸ (9%) ਅਤੇ ਬੂਦਈ ਪ੍ਰੋਜੈਕਟਸ (17%). 6-7% ਵੀ ਜ਼ਾਸਿਮ ਐਮ ਅੱਲ-ਮਉਂਸਾ ਟਰੇਡਿੰਗ ਦੁਆਰਾ ਸੰਭਾਲਿਆ ਜਾਂਦਾ ਹੈ, ਜੋ ਇੱਕ ਕੰਪਨੀ ਹੈ ਜਿਸਦੀ ਮਲਕੀਅਤ ਪਹਿਲੀ ਕੁਵੈਤੀ ਸਰਕਾਰ (ਜੋ)ਦੇ ਪੁਰਾਣੇ ਮਨੀਸਟਰ ਆਫ਼ ਪਬਲਿਕ ਵਰਕਸ ਕੋਲ ਹੈ ਜੋਕਿ ਇਰਾਕੀ ਹਮਲੇ ਦੇ ਅੰਤ ਵਿੱਚ ਸਥਾਪਿਤ ਹੋਈ ਸੀ I ਤਕਰੀਬਨ 17.5% ਦਾ ਹਿਸਾ ਦੋ ਰਿਯਲ ਸਟੇਟ ਦੀ ਕੰਪਨੀਆਂ ਦੁਆਰਾ ਸੰਭਿਆ ਗਿਆ ਹੈ ਅਤੇ ਬਾਕੀ ਦਾ ਜਨਤਾ ਦੁਆਰਾ ਸੰਭਾਲਿਆ ਜਾਂਦਾ ਹੈ I

ਜਜ਼ੀਰਾ ਏਅਰਵੇਜ਼ ਨੇ ਆਪਣਾ ਸੰਚਾਲਨ 30 ਅਕਤੂਬਰ 2005 ਵਿੱਚ ਨਵੀਂ ਬ੍ਰਾਂਡ ਏਅਰਬੱਸ ਏ320 ਏਅਰਕ੍ਰਾਫਟ ਦੀ ਉਡਾਣ ਨਾਲ ਸ਼ੁਰੂ ਕੀਤੀ, ਜਿਸ ਵਿੱਚ ਸਾਰੀਆਂ ਸੀਟਾਂ ਚਮੜੇ ਦੀਆਂ ਸਨ ਅਤੇ ਇਹ ਮਿਡਲ ਇਸਟ ਦੀ ਕਈ ਥਾਂਵਾਂ ਲਈ ਉਡਾਣ ਭਰਦੀ ਹੈI[3]

ਕਓੂ2 2009 ਵਿੱਚ, ਯੂਏਈ ਅਧੀਕਾਰੀਆਂ ਨੇ ਦੁਬਈ ਤੋ ਇਸਦੇ ਹੱਬ ਸੰਚਾਲਨ ਨੂੰ ਖਤਮ ਕਰਨ ਦੀ ਬੇਨਤੀ ਕੀਤੀI ਇਸ ਫੈਸਲੇ ਨੂੰ ਦੁਬਈ ਦੀ ਅਗਾਮੀ ਘੱਟ ਲਾਗਤ ਵਾਲੀ ਏਅਰਲਾਈਨ ਫ਼ਲਾਈ ਦੁਬਈ ਦੀ ਸ਼ੁਰੂਆਤ ਵਿੱਚ ਸਹਿਯੋਗ ਦੇ ਤੌਰ ਤੇ ਦਖਿਆ ਗਿਆ ਸੀ I ਜਜ਼ੀਰਾ ਨੇ ਆਪਣੇ ਕੁਵੈਤ ਹੱਬ ਤੇ ਧਿਆਨ ਦੇ ਕੇ ਸੰਚਾਲਨ ਮੋਡਲ ਵਿੱਚ ਤਬਦੀਲੀ ਕੀਤੀ ਅਤੇ ਆਪਣੇ ਦੂਜੇ ਹੱਬ ਨੂੰ ਕਿੱਤੇ ਹੋਰ ਸ਼ੁਰੂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ I ਕਓੂ2 2010 ਨਾਲ, ਨਵਾਂ ਮੋਡਲ ਵੱਧ ਸਮਰਥਾ ਹੋਣ ਕਾਰਨ ਬਿਨਾ ਲਾਭ ਵਾਲਾ ਸਾਬਿਤ ਹੋਇਆ I ਏਅਰਲਾਈਨ ਨੇ ਆਪਣੀਆਂ ਕਈ ਯੋਜਨਾਵਾਂ ਵਿੱਚ ਤਬਦੀਲੀ ਕਰਦਿਆਂ, ਕਈ ਸਟੇਸ਼ਨਾਂ ਅਤੇ ਪਾਰਕਿੰਗਾਂ ਨੂੰ ਹੱਟਾ ਦਿੱਤਾ ਜਿਸ ਨਾਲ ਉਹ ਮੁੜ ਪਹਿਲਾਂ ਵਾਂਗ ਘੱਟ ਰਹਿ ਗਏ I

ਹਵਾਲੇ[ਸੋਧੋ]

  1. "Interim Consolidated Financial Information (Unaudited) and Independent Auditors' Review Report Archived 2010-02-05 at the Wayback Machine.." Jazeera Airways. 31 March 2009. Retrieved 19 February 2016. "Jazeera Airways K.S.C ("the Parent Company")" (3/13) and "The address of the registered address of the Parent Company is Kuwait International Airport, State of Kuwait." (9/13)
  2. "Jazeera Airways Overview". cleartrip.com. Archived from the original on 20 ਫ਼ਰਵਰੀ 2016. Retrieved 19 February 2016. {{cite web}}: Unknown parameter |dead-url= ignored (|url-status= suggested) (help)
  3. "Jazeera Airways Fleet Details and History". planespotters.net. Retrieved 19 February 2016.