ਟਾਕਰੀ ਲਿੱਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਾਕਰੀ ਲਿਪੀ ਲਿਪੀਆਂ ਦੇ ਬ੍ਰਾਹਮੀ ਪਰਵਾਰ ਦੀ ਇੱਕ ਲਿਪੀ ਹੈ। ਇਹ ਕਸ਼ਮੀਰੀ ਲਿੱਖਣ ਲਈ ਵਰਤੀ ਜਾਂਦੀ ਸ਼ਾਰਦਾ ਲਿਪੀ ਦੇ ਬਹੁਤ ਨੇੜੇ ਹੈ।