ਮਾਇਆਵਤੀ
ਦਿੱਖ
ਮਾਇਆਵਤੀ | |
---|---|
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ | |
ਦਫ਼ਤਰ ਵਿੱਚ 13 ਮਈ 2007 – 15 ਮਾਰਚ 2012 | |
ਤੋਂ ਪਹਿਲਾਂ | ਮੁਲਾਇਮ ਸਿੰਘ ਯਾਦਵ |
ਤੋਂ ਬਾਅਦ | ਅਖਿਲੇਸ਼ ਯਾਦਵ |
ਦਫ਼ਤਰ ਵਿੱਚ 3 ਮਈ 2002 – 29 ਅਗਸਤ 2003 | |
ਤੋਂ ਪਹਿਲਾਂ | ਰਾਸ਼ਟਰਪਤੀ ਸ਼ਾਸਨ |
ਤੋਂ ਬਾਅਦ | ਮੁਲਾਇਮ ਸਿੰਘ ਯਾਦਵ |
ਦਫ਼ਤਰ ਵਿੱਚ 21 ਮਾਰਚ 1997 – 21 ਸਤੰਬਰ 1997 | |
ਤੋਂ ਪਹਿਲਾਂ | ਰਾਸ਼ਟਰਪਤੀ ਸ਼ਾਸਨ |
ਤੋਂ ਬਾਅਦ | ਕਲਿਆਣ ਸਿੰਘ |
ਦਫ਼ਤਰ ਵਿੱਚ 3 ਜੂਨ 1995 – 18 ਅਕਤੂਬਰ 1995 | |
ਤੋਂ ਪਹਿਲਾਂ | ਮੁਲਾਇਮ ਸਿੰਘ ਯਾਦਵ |
ਤੋਂ ਬਾਅਦ | ਰਾਸ਼ਟਰਪਤੀ ਸ਼ਾਸਨ |
ਨਿੱਜੀ ਜਾਣਕਾਰੀ | |
ਜਨਮ | ਨਵੀਂ ਦਿੱਲੀ | 15 ਜਨਵਰੀ 1956
ਸਿਆਸੀ ਪਾਰਟੀ | ਬਹੁਜਨ ਸਮਾਜ ਪਾਰਟੀ |
ਸੰਬੰਧ | 6 ਭਰਾ ਅਤੇ 2 ਭੈਣਾਂ |
ਰਿਹਾਇਸ਼ | ਲਖਨਊ |
ਕਿੱਤਾ | ਰਾਜਨੀਤੀਵਾਨ |
ਵਿਵਾਹਿਕ ਸਥਿਤੀ | ਬਗੈਰ ਸ਼ਾਦੀ |
ਮਾਇਆਵਤੀ (ਜਨਮ: 15 ਜਨਵਰੀ, 1956, ਮਾਇਆਵਤੀ ਪ੍ਰਭੂ ਦਾਸ) ਭਾਰਤ ਦੀ ਇੱਕ ਰਾਜਨੀਤੀਵਾਨ ਔਰਤ ਹੈ। ਉਹ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਹੈ ਅਤੇ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਰਹਿ ਚੁੱਕੀ ਹੈ। 2007 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਸ ਦੀ ਬਹੁਜਨ ਸਮਾਜ ਪਾਰਟੀ ਨੇ ਰਾਜ ਵਿੱਚ ਪੂਰਾ ਬਹੁਮਤ ਪ੍ਰਾਪਤ ਕੀਤਾ ਅਤੇ ਉਹ ਪੰਜ ਸਾਲ ਲਈ ਮੁੱਖਮੰਤਰੀ ਬਣੀ।