ਲਾਲ ਚੈਂਬਰ ਦਾ ਸੁਪਨਾ
ਦਿੱਖ
ਲੇਖਕ | Cao Xueqin |
---|---|
ਦੇਸ਼ | ਚੀਨ |
ਭਾਸ਼ਾ | ਚੀਨੀ |
ਵਿਧਾ | ਨਾਵਲ, ਪਰਿਵਾਰ ਗਾਥਾ |
ਪ੍ਰਕਾਸ਼ਨ ਦੀ ਮਿਤੀ | 18ਵੀਂ ਸਦੀ |
ਮੀਡੀਆ ਕਿਸਮ | Scribal copies/Print |
ਲਾਲ ਚੈਂਬਰ ਦਾ ਸੁਪਨਾ ਚੀਨ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ਵਿੱਚੋਂ ਇੱਕ ਹੈ। ਇਹ ਕ਼ਿੰਗ ਬੰਸ਼ ਦੌਰਾਨ 18ਵੀਂ ਸਦੀ ਦੇ ਮੱਧ ਵਿੱਚ ਲਿਖਿਆ ਗਿਆ ਸੀ। ਇਹ ਚੀਨੀ ਸਾਹਿਤ ਦਾ ਇੱਕ ਸ਼ਾਹਕਾਰ ਮੰਨਿਆ ਗਿਆ ਹੈ ਅਤੇ ਆਮ ਤੌਰ ਤੇ ਚੀਨੀ ਗਲਪ ਦੀ ਚੋਟੀ ਦੀ ਰਚਨਾ ਸਵੀਕਾਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਸਮਰਪਿਤ ਅਧਿਐਨ ਦੇ ਖੇਤਰ ਨੂੰ "ਰੈੱਡਸ਼ਾਸ਼ਤਰ" ਕਹਿੰਦੇ ਹਨ।