ਡਸਦੇਮੋਨਾ (ਉਥੈਲੋ)
ਦਿੱਖ
ਡਸਦੇਮੋਨਾ (ਪਾਤਰ) | |
---|---|
ਸਿਰਜਕ | ਵਿਲੀਅਮ ਸ਼ੈਕਸਪੀਅਰ |
ਡਸਦੇਮੋਨਾ ਸ਼ੈਕਸਪੀਅਰ ਦੇ ਸੰਸਾਰ ਪ੍ਰਸਿਧ ਪੰਜ-ਅੰਕੀ ਦੁਖਾਂਤ ਨਾਟਕ ਉਥੈਲੋ (ਅੰਦਾਜ਼ਨ 1601–1604) ਦੀ ਇੱਕ ਪਾਤਰ ਹੈ। ਇਹ ਨਾਟਕ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -"ਮੂਰ ਦਾ ਕਪਤਾਨ") ਉੱਤੇ ਆਧਾਰਿਤ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |