ਤਮਾਸ਼ਾ (ਰੰਗਮੰਚ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਮਾਸ਼ਾ (ਮਰਾਠੀ: तमाशा) ਮਰਾਠੀ ਥੀਏਟਰ ਦਾ ਇੱਕ ਰਵਾਇਤੀ ਰੂਪ ਹੈ, ਜੋ ਅਕਸਰ ਗਾਇਨ ਅਤੇ ਨਾਚ ਦੇ ਨਾਲ, ਭਾਰਤ ਦੇ ਮਹਾਰਾਸ਼ਟਰ, ਰਾਜ ਅੰਦਰ ਸਥਾਨਕ ਜਾਂ ਯਾਤਰਾ ਕਰਦੇ ਥੀਏਟਰ ਗਰੁੱਪ ਵਿਆਪਕ ਤੌਰ ਵਿਖਾਇਆ ਜਾਂਦਾ ਹੈ।[1] ਇਸ ਨੂੰ ਕਈ ਮਰਾਠੀ ਫਿਲਮਾਂ ਦਾ ਵਿਸ਼ਾ ਬਣਾਇਆ ਗਿਆ ਹੈ। ਕੁਝ ਹਿੰਦੀ ਫਿਲਮਾਂ ਨੇ ਵੀ ਪਿਛਲੇ ਸਮੇਂ ਵਿੱਚ ਲਾਵਣੀਆਂ ਦੇ ਤੌਰ ਤੇ ਜਾਣੇ ਜਾਂਦੇ ਤਮਾਸ਼ਾ-ਥੀਮ ਵਾਲੇ ਗੀਤ ਸ਼ਾਮਲ ਕੀਤੇ ਹਨ।

ਹਵਾਲੇ[ਸੋਧੋ]

  1. "Tamasha", in James R. Brandon and Martin Banham (eds), The Cambridge Guide to Asian Theatre, pp. 108-9.