ਸਮੱਗਰੀ 'ਤੇ ਜਾਓ

ਤਾਇਬ ਮਹਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਾਇਬ ਮਹਿਤਾ
ਜਨਮ(1925-09-26)26 ਸਤੰਬਰ 1925[1]
ਮੌਤ2 ਜੁਲਾਈ 2009(2009-07-02) (ਉਮਰ 83)[2]
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਸਰ ਜੇ.ਜੇ. ਸਕੂਲ ਆਫ਼ ਆਰਟ (1952)
ਲਈ ਪ੍ਰਸਿੱਧਪੇਂਟਿੰਗ
ਜ਼ਿਕਰਯੋਗ ਕੰਮCelebration
Kali

ਤਾਇਬ ਮਹਿਤਾ (25 ਜੁਲਾਈ 1925 – 2 ਜੁਲਾਈ 2009) ਮਸ਼ਹੂਰ ਭਾਰਤੀ ਪੇਂਟਰ ਸੀ। ਉਹ ਬੰਬੇ ਪ੍ਰੋਗਰੈਸਿਵ ਆਰਟਿਸਟ' ਗਰੁੱਪ ਦਾ ਹਿੱਸਾ ਸੀ, ਜਿਸ ਵਿੱਚ ਐਫ.ਐਨ. ਸੌਜਾ, ਐਸ.ਐਚ. ਰਾਜਾ ਅਤੇ ਐਮ. ਐਫ. ਹੁਸੈਨ ਵਰਗੇ ਪ੍ਰਸਿੱਧ ਕਲਾਕਾਰ ਸਨ, ਅਤੇ ਜਾਂ ਵਿਲਕਿਨਜ ਵਰਗੇ ਭਾਰਤੀ ਕਲਾਕਾਰਾਂ ਦੀ ਪਹਿਲੀ ਉੱਤਰ-ਬਸਤੀਵਾਦੀ ਪੀੜ੍ਹੀ ਦੇ ਆਧੁਨਿਕਤਾਵਾਦੀ ਕਲਾਕਾਰ ਸਨ।

ਮੁੱਢਲਾ ਜੀਵਨ

[ਸੋਧੋ]

ਤਾਇਬ ਮਹਿਤਾ ਦਾ ਜਨਮ 1925 ਵਿੱਚ ਗੁਜਰਾਤ ਵਿੱਚ ਹੋਇਆ ਸੀ। ਸ਼ੁਰੂਆਤ ਵਿੱਚ ਉਸ ਨੇ ਕੁੱਝ ਦਿਨ ਫਿਲਮ ਐਡੀਟਰ ਦਾ ਕੰਮ ਕੀਤਾ ਅਤੇ ਉਸ ਦੇ ਬਾਅਦ ਮੁੰਬਈ ਵਿੱਚ ਕਲਾ ਸੰਸਥਾਨ ਵਿੱਚ ਦਾਖਿਲਾ ਲਿਆ ਅਤੇ ਚਿਤਰਕਲਾ ਸਿੱਖਣ ਲੱਗੇ।

ਹਵਾਲੇ

[ਸੋਧੋ]
  1. "Tyeb Mehta". Retrieved 2009-07-02.
  2. "Noted artist Tayyb Mehta dies". The Times Of India. 2009-07-02. Archived from the original on 2011-08-11. Retrieved 2009-07-02. {{cite news}}: Unknown parameter |dead-url= ignored (|url-status= suggested) (help)