ਥਾਈ ਫਲ ਨੱਕਾਸ਼ੀ
ਦਿੱਖ
ਥਾਈ ਰੀਤੀ ਨਾਲ ਫ਼ਲਾਂ ਦੀ ਨੱਕਾਸ਼ੀ ਇੱਕ ਤਰਾਂ ਦੀ ਕਲਾ ਹੈ ਜਿਸ ਲਈ ਨਿਜੀ ਯੋਗਤਾ, ਅਤੇ ਸਲੀਕਾ ਚਾਹਿਦਾ ਹੈ।[1] ਫਲ ਨੱਕਾਸ਼ੀ ਦੀ ਕਲਾ ਸਦੀਆਂ ਤੋਂ ਇੱਕ ਮਾਣਯੋਗ ਕਲਾ ਦੇ ਰੂਪ ਵਿੱਚ ਥਾਈਲੈਂਡ ਵਿੱਚ ਕਾਇਮ ਹੈ। ਇਹ ਅਸਲ ਵਿੱਚ ਸ਼ਾਹੀ ਪਰਿਵਾਰ ਦੇ ਟੇਬਲ ਨੂੰ ਸਜਾਉਣ ਲਈ ਉਪਯੋਗ ਕਿੱਤਾ ਜਾਂਦਾ ਸੀ।[2]
ਇਤਿਹਾਸ
[ਸੋਧੋ]ਫ਼ਲਾਂ ਦੀ ਨੱਕਾਸ਼ੀ ਇੱਕ ਅਜਿਹਾ ਹੁਨਰ ਸੀ ਜੋ ਕੀ ਸ਼ਾਹੀ ਮਹਿਲ ਵਿੱਚ ਮਹਿਲਾਵਾਂ ਨੂੰ ਸਿਖਾਇਆ ਜਾਂਦਾ ਸੀ। ਕਥਾ ਅਨੁਸਾਰ ਸੁਖੋਤੈਈ ਯੁੱਗ (1808-1824) ਵਿੱਚ ਨੋਫਾਰਮਸ ਜਾਂ ਤਾਓ ਸਰੀਜੂਲਾਲੁਕ ਨੇ ਤੁਮਰਬਤਾਓਸਰੀਜੂਲਾਲਕ ਨਾਮ ਦੀ ਕਿਤਾਬ ਲਿਖੀ। ਇਸ ਕਿਤਾਬ ਵਿੱਚ ਫਲੋਟਿੰਗ ਲਾਲਟੈਨ ਦਾ ਤਿਉਹਾਰ ਅਤੇ ਹੋਰ ਥਾਈ ਰੀਤੀਆਂ ਬਾਰੇ ਜ਼ਿਕਰ ਕਿੱਤਾ ਹੋਇਆ ਹੈ।[3] ਇਸ ਵਿੱਚ ਉਹ ਲਾਲਟੈਨ ਨੂੰ ਸਜਾਉਣ ਲਈ ਫੁਲਾਂ ਦਾ ਇਸਤੇਮਾਲ ਕਰਦੀ ਹੈ ਅਤੇ ਫਲਾਂ ਨੂੰ ਚਿੜੀਆਂ ਅਤੇ ਹੰਸ ਦੇ ਆਕਾਰ ਵਿੱਚ ਕੱਟਕੇ ਫੁਲਾਂ ਤੇ ਸਜਾ ਦਿੰਦੀ ਹੈ।
ਫਲਾਂ ਦੀ ਕਿਸਮਾਂ
[ਸੋਧੋ]ਕਈ ਕਿਸਮਾਂ ਦੇ ਫਲਾਂ ਦਾ ਇਸਤੇਮਾਲ ਕਿੱਤਾ ਜਾਂਦਾ ਹੈ:
- ਗਾਜਰ
- ਖੀਰਾ
- ਟਮਾਟਰ
- ਮੂਲੀਆਂ
- ਕੜਵਾਹਟ
- ਤਾਰੋ
- ਕੱਦੂ
- ਅਦਰਕ
- ਨਿੰਬੂ
- ਲੀਕ
- ਪਿਆਜ
- ਸਲਾਦ
- ਪੱਤਾਗੋਭੀ
- ਚੁਕੰਦਰ
- ਸੇਬ
- ਪਪੀਤਾ
- ਅਨਾਰ
- ਅਨਾਨਾਸ
- ਖ਼ਰਬੂਜਾ
- ਤਰਬੂਜ
- ਜਿਵਿਕੰਦ
- ਆਮ
- ਰੋਜ਼ ਸੇਬ
- ਡਰੈਗਨ ਫਲ
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
- ↑ History[permanent dead link] (n.d.). Retrieved July 2014, 25
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |