ਸਾਨ ਸਿਬਾਸਤੀਆਨ ਵੱਡਾ ਗਿਰਜਾਘਰ
ਦਿੱਖ
ਸਾਨ ਸੇਬਾਸਤਿਨ ਵੱਡਾ ਗਿਰਜਾਘਰ Artzain Onaren katedrala Catedral del Buen Pastor de San Sebastián | |
---|---|
Good Shepherd Cathedral of San Sebastián | |
40°38′14″N 3°10′10″W / 40.637142°N 3.169486°W | |
ਸਥਿਤੀ | ਗੁਆਦਲਜ਼ਾਰਾ, ਸਪੇਨ |
ਦੇਸ਼ | ਸਪੇਨ |
ਵੈਬਸਾਈਟ | elizagipuzkoa.org |
History | |
Consecrated | 30 July 1897 |
Architecture | |
Status | Monument |
ਸਾਨ ਸੇਬਾਸਤਿਨ ਵੱਡਾ ਗਿਰਜਾਘਰ (ਬਾਸਕ : Artzain Onaren katedrala, ਸਪੇਨੀ ਭਾਸ਼ਾ: Catedral del Buen Pastor de San Sebastián) ਸਾਨ ਸੇਬਾਸਤਿਨ ਗਿਪੁਜਕੋਆ, ਬਾਸਕ ਦੇਸ਼, ਸਪੇਨ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। ਇਹ ਸਾਨ ਸੇਬਾਸਤਿਨ ਦੇ ਡਾਏਓਸੀਸ ਦੇ ਸੀਟ ਹੈ। ਇਹ ਸਾਨ ਸੇਬਾਸਤਿਨ ਸ਼ਹਿਰ ਦਾ ਮਹਤਵਪੂਰਣ ਗਿਰਜਾਘਰ ਹੈ। ਇਸਨੂੰ 19ਵੀਂ ਸਦੀ ਵਿੱਚ ਨਵੀਨ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਸੀ। ਇਸਨੂੰ 1953ਈ. ਵਿੱਚ ਗਿਰਜਾਘਰ ਦਾ ਦਰਜਾ ਪ੍ਰਾਪਤ ਹੋਇਆ।[1]
ਇਤਿਹਾਸ
[ਸੋਧੋ]ਗੈਲਰੀ
[ਸੋਧੋ]-
Tower
-
Apse
-
Header
-
Altarpiece of the Sacred Heart of Jesus
-
Organ
ਪੁਸਤਕ ਸੂਚੀ
[ਸੋਧੋ]- Murugarren, Luis (1996). Catedral de El Buen Pastor. Donostia-San Sebastián, 1897-1997. San Sebastian: Kutxa Social and Cultural Foundation. ISBN 84-7173-288-2.