ਸਮੱਗਰੀ 'ਤੇ ਜਾਓ

ਧੁੱਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
1. ਨਮੂਨੇ ਵਿੱਚ ਪਾਣੀ ਦਾ ਉੱਚਾ ਪੱਧਰ 2. ਪਾਣੀ ਦੀ ਨੀਵੀਂ ਖਾਲ਼ 3. ਹੜ੍ਹ-ਗ੍ਰਸਤ ਖਾਲ਼ 4. ਦਰਿਆਈ ਪਾਸੇ ਦੀ ਢਲਾਣ 5. ਦਰਿਆਈ ਪਾਸੇ ਦੀ ਬੈਠ 6. ਧੁੱਸੀ ਦਾ ਸਿਖਰ 7. ਜ਼ਮੀਨੀ ਪਾਸੇ ਦੀ ਢਲਾਣ 8. ਜ਼ਮੀਨੀ ਪਾਸੇ ਦੀ ਬੈਠ 9. ਦਰਿਆਈ ਕਿਨਾਰਾ 10. ਨੀਵੇਂ ਪਾਣੀਆਂ ਦੀ ਪੁਸ਼ਤਾਬੰਦੀ 11. ਦਰਿਆਈ ਪਾਸੇ ਦੀ ਧਰਤੀ 12. ਧੁੱਸੀ 13. ਰੱਖਿਅਤ ਨੀਵਾਂ ਇਲਾਕਾ 14. ਦਰਿਆਈ ਇਲਾਕਾ
The side of a levee in Sacramento, California

ਧੁੱਸੀ ਜਾਂ ਧੁੱਸੀ ਬੰਨ੍ਹ ਅਜਿਹੀ ਲੰਮੀ ਕੁਦਰਤੀ ਵੱਟ ਜਾਂ ਬਣਾਉਟੀ ਤਰੀਕੇ ਨਾਲ਼ ਉਸਾਰੀ ਗਈ ਫ਼ਸੀਲ ਜਾਂ ਕੰਧ ਹੁੰਦੀ ਹੈ ਜੋ ਪਾਣੀ ਦੇ ਪੱਧਰ ਨੂੰ ਦਰੁਸਤ ਰੱਖਦੀ ਹੈ। ਇਹ ਆਮ ਤੌਰ ਉੱਤੇ ਮਿਟਿਆਲ਼ੀ ਅਤੇ ਕੱਚੀ ਹੁੰਦੀ ਹੈ ਅਤੇ ਬੇਟ ਇਲਾਕਿਆਂ ਵਿੱਚ ਦਰਿਆਵੀ ਰੌਂ ਦੇ ਜਾਂ ਨੀਵੀਆਂ ਤੱਟ-ਰੇਖਾਵਾਂ ਦੇ ਨਾਲ਼-ਨਾਲ਼ ਉਸਾਰੀ ਹੁੰਦੀ ਹੈ[1]

ਹਵਾਲੇ

[ਸੋਧੋ]
  1. Henry Petroski (2006). "Levees and Other Raised Ground". 94 (1). American Scientist: 7–11. {{cite journal}}: Cite journal requires |journal= (help)

ਬਾਹਰਲੇ ਜੋੜ

[ਸੋਧੋ]