ਸੇਗੋਵੀਆ ਪੁੱਲ
ਦਿੱਖ
ਸੇਗੋਵੀਆ ਪੁੱਲ | |
---|---|
ਮੂਲ ਨਾਮ English: Puente de Segovia | |
ਸਥਿਤੀ | ਮਾਦਰਿਦ , ਸਪੇਨ |
ਬਣਾਇਆ | 1582-1584 |
ਆਰਕੀਟੈਕਟ | ਜੁਆਂ ਦੇ ਹੇਰਾਰਾ |
Invalid designation | |
ਅਧਿਕਾਰਤ ਨਾਮ | Puente de Segovia |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1996[1] |
ਹਵਾਲਾ ਨੰ. | RI-51-0009278 |
ਸੇਗੋਵੀਆ ਪੁੱਲ (ਸਪੇਨੀ ਭਾਸ਼ਾ: Puente de Segovia) ਮਾਦਰਿਦ , ਸਪੇਨ ਵਿੱਚ ਸਥਿਤ ਹੈ। ਇਹ ਮਾਨਜ਼ਾਨਾਰੇਸ ਨਦੀ ਉੱਤੇ ਬਣਿਆ ਹੋਇਆ ਹੈ। ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ 1996ਈ. ਵਿੱਚ ਸ਼ਾਮਿਲ ਕੀਤਾ ਗਿਆ।[1] ਇਸਨੂੰ ਜੁਆਂ ਦੇ ਹੇਰਾਰਾ ਨੇ ਸਪੇਨ ਦੇ ਰਾਜਾ ਫਿਲਿਪ ਦੂਜੇ ਨੇ ਬਣਵਾਇਆ। ਇਸਦੀ ਉਸਾਰੀ 1582 ਤੋਂ 1584 ਈ. ਦੌਰਾਨ ਬਣਾਇਆ ਗਿਆ। ਇਸ ਉੱਤੇ ਲਗਭਗ 200,000 ਦੁਕਾਤ ਦਾ ਖਰਚਾ ਹੋਇਆ। ਇਹ ਪੁੱਲ ਗਰੇਨਾਇਟ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ।
ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).