ਸੇਗੋਵੀਆ ਪੁੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੇਗੋਵੀਆ ਪੁੱਲ
"ਦੇਸੀ ਨਾਮ"
{{{2}}}
Puente de Segovia (Madrid) 05.jpg
ਸਥਿਤੀਮਾਦਰਿਦ , ਸਪੇਨ
ਕੋਆਰਡੀਨੇਟ40°24′50″N 3°43′23″W / 40.414012°N 3.722955°W / 40.414012; -3.722955ਗੁਣਕ: 40°24′50″N 3°43′23″W / 40.414012°N 3.722955°W / 40.414012; -3.722955
ਉਸਾਰੀ1582-1584
ਆਰਕੀਟੈਕਟਜੁਆਂ ਦੇ ਹੇਰਾਰਾ
ਦਫ਼ਤਰੀ ਨਾਮ: Puente de Segovia
ਕਿਸਮਅਹਿਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1996[1]
Reference No.RI-51-0009278
ਸੇਗੋਵੀਆ ਪੁੱਲ is located in Earth
ਸੇਗੋਵੀਆ ਪੁੱਲ
ਸੇਗੋਵੀਆ ਪੁੱਲ (Earth)

ਸੇਗੋਵੀਆ ਪੁੱਲ (ਸਪੇਨੀ ਭਾਸ਼ਾ: Puente de Segovia) ਮਾਦਰਿਦ , ਸਪੇਨ ਵਿੱਚ ਸਥਿਤ ਹੈ। ਇਹ ਮਾਨਜ਼ਾਨਾਰੇਸ ਨਦੀ ਉੱਤੇ ਬਣਿਆ ਹੋਇਆ ਹੈ। ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ 1996ਈ. ਵਿੱਚ ਸ਼ਾਮਿਲ ਕੀਤਾ ਗਿਆ।[1] ਇਸਨੂੰ ਜੁਆਂ ਦੇ ਹੇਰਾਰਾ ਨੇ ਸਪੇਨ ਦੇ ਰਾਜਾ ਫਿਲਿਪ ਦੂਜੇ ਨੇ ਬਣਵਾਇਆ। ਇਸਦੀ ਉਸਾਰੀ 1582 ਤੋਂ 1584 ਈ. ਦੌਰਾਨ ਬਣਾਇਆ ਗਿਆ। ਇਸ ਉੱਤੇ ਲਗਭਗ 200,000 ਦੁਕਾਤ ਦਾ ਖਰਚਾ ਹੋਇਆ। ਇਹ ਪੁੱਲ ਗਰੇਨਾਇਟ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ।

ਹਵਾਲੇ[ਸੋਧੋ]