ਕੇ ਜੇ ਯੇਸੂਦਾਸ
ਦਿੱਖ
ਡਾਕਟਰ ਕੇ. ਜੇ. ਯੇਸੂਦਾਸ | |
---|---|
ജോസഫ് യേശുദാസ് കട്ടാശേരി | |
ਜਨਮ | ਕਟਾਸੇਰੀ ਜੋਸੇਫ਼ ਯੇਸੂਦਾਸ 10 ਜਨਵਰੀ 1940 ਕਿਲ੍ਹਾ ਕੋਚੀ, ਕੋਚੀਨ ਦਾ ਰਾਜ |
ਹੋਰ ਨਾਮ |
|
ਅਲਮਾ ਮਾਤਰ | ਸਵਾਥੀ ਥਿਰੂਨਲ ਸੰਗੀਤਕ ਕਾਲਜ |
ਪੇਸ਼ਾ |
|
ਸਰਗਰਮੀ ਦੇ ਸਾਲ | 1961–ਵਰਤਮਾਨ |
ਜੀਵਨ ਸਾਥੀ |
ਪ੍ਰਭਾ (ਵਿ. 1970) |
ਬੱਚੇ |
|
ਪੁਰਸਕਾਰ | ਪਦਮ ਵਿਭੂਸ਼ਨ (2017) ਪਦਮ ਭੂਸ਼ਨ (2002) ਪਦਮ ਸ਼੍ਰੀ (1975) |
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਵੈੱਬਸਾਈਟ | drkjyesudas |
ਦਸਤਖ਼ਤ | |
ਤਸਵੀਰ:K. J. Yesudas signature.svg |
ਕਟਾਸੇਰੀ ਜੋਸੇਫ਼ ਯੇਸੂਦਾਸ (ਜਨਮ 10 ਜਨਵਰੀ 1940) ਇੱਕ ਅਜਿਹਾ ਭਾਰਤੀ ਸੰਗੀਤਕਾਰ ਅਤੇ ਗਾਇਕ ਹੈ, ਜਿਸਦੇ ਕਿ ਵੱਖ-ਵੱਖ ਭਾਸ਼ਾਵਾਂ ਵਿੱਚ 50,000 ਤੋਂ ਵੀ ਜ਼ਿਆਦਾ ਗਾਣੇ ਰਿਕਾਰਡ ਹੋ ਚੁੱਕੇ ਹਨ। ਉਹ 1961 ਤੋਂ ਇਸ ਖੇਤਰ ਵਿੱਚ ਸਰਗਰਮ ਹੈ ਅਤੇ ਉਸਨੂੰ ਇਸ ਖੇਤਰ ਵਿੱਚ ਪੰਜ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ।[1][2] ਉਸਨੂੰ ਹੋਰ ਅਨੇਕਾਂ ਇਨਾਮਾਂ ਅਤੇ ਸਨਮਾਨਾਂ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਪਦਮਵਿਭੂਸ਼ਨ (2017), ਪਦਮਭੂਸ਼ਨ (2002) ਅਤੇ ਪਦਮਸ੍ਰੀ (1975) ਇਨਾਮ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਉਸਨੂੰ ਅਵਾਰਡ ਸ਼ੋਆਂ ਵਿੱਚ 111 ਵਾਰ ਨਾਮਜ਼ਦ ਕੀਤਾ ਗਿਆ ਅਤੇ 107 ਵਾਰ ਉਹ ਅਵਾਰਡ ਜਿੱਤਣ ਵਿੱਚ ਕਾਮਯਾਬ ਰਿਹਾ ਹੈ।
ਹਵਾਲੇ
[ਸੋਧੋ]- ↑ "Music legend Yesudas turns 70". The Hindu. Chennai,।ndia. 10 January 2010. Retrieved 8 January 2011.
- ↑ "'I don't sing trendy music'". Rediff. Retrieved 2009-09-06.
ਬਾਹਰੀ ਕਡ਼ੀਆਂ
[ਸੋਧੋ]- ਵੈੱਬਸਾਈਟ Archived 2014-12-19 at the Wayback Machine.
ਵਿਕੀਮੀਡੀਆ ਕਾਮਨਜ਼ ਉੱਤੇ K. J. Yesudas ਨਾਲ ਸਬੰਧਤ ਮੀਡੀਆ ਹੈ।
- ਕੇ ਜੇ ਯੇਸੂਦਾਸ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- "Article on Yesudas: 'For me music is God'". The Tribune. 15 October 2005.