ਪਟਿਆਲਾ ਰਿਆਸਤ
ਦਿੱਖ
ਪਟਿਆਲਾ ਰਿਆਸਤ ਪਟਿਆਲਾ | |||||||
---|---|---|---|---|---|---|---|
ਰਿਆਸਤ | |||||||
1763–1948 | |||||||
| |||||||
1911 ਦੇ ਪੰਜਾਬ ਦੇ ਨਕਸ਼ੇ ਵਿੱਚ ਪਟਿਆਲਾ ਰਿਆਸਤ | |||||||
Population | |||||||
• 1931 | 1625000 | ||||||
ਇਤਿਹਾਸ | |||||||
ਇਤਿਹਾਸ | |||||||
• ਸਥਾਪਨਾ | 1763 | ||||||
1948 | |||||||
|
ਪਟਿਆਲਾ ਰਿਆਸਤ ਭਾਰਤ ਵਿੱਚ ਬਰਤਾਨਵੀ ਸਾਮਰਾਜ ਦੌਰਾਨ ਇੱਕ ਰਿਆਸਤ ਸੀ।
ਇਤਿਹਾਸ
[ਸੋਧੋ]ਮੁੱਢਲਾ ਇਤਿਹਾਸ
[ਸੋਧੋ]ਪਟਿਆਲਾ ਰਿਆਸਤ ਦੀ ਸ਼ੁਰੂਆਤ ਪਟਿਆਲਾ ਰਿਆਸਤ ਦੇ ਮੋਢੀ ਮੋਹਨ ਸਿੰਘ ਨਾਲ ਹੁੰਦੀ ਹੈ। ਮੋਹਨ ਸਿੰਘ ਨੂੰ ਭੁੱਲਰ ਅਤੇ ਧਾਲੀਵਾਲ ਇੱਥੇ ਆਬਾਦ ਹੋਣ ਨਹੀਂ ਦੇ ਰਹੇ ਸਨ। ਮੋਹਨ ਸਿੰਘ ਗੁਰੂ ਹਰਗੋਬਿੰਦ ਜੀ ਦਾ ਸਰਧਾਲੂ ਸੀ ਅਤੇ ਗੁਰੂ ਜੀ ਦੇ ਕਹਿਣ ਉੱਤੇ ਵੀ ਮੋਹਨ ਸਿੰਘ ਦੇ ਵੈਰੀ ਨਾ ਮੰਨੇ। ਅੰਤ ਵਿੱਚ ਇੱਕ ਯੁੱਧ ਹੋਇਆ ਜਿਸ ਵਿੱਚ ਧਾਲੀਵਾਲਾਂ ਅਤੇ ਭੁੱਲਰਾਂ ਨੂੰ ਗੁਰੂ ਜੀ ਦੀਆਂ ਫ਼ੌਜਾਂ ਨੇ ਹਰਾਇਆ। ਇਸ ਤਰ੍ਹਾਂ 1763 ਵਿੱਚ ਮੇਹਰਾਜ ਨਾਂ ਦੇ ਪਿੰਡ ਦੀ ਸਥਾਪਨਾ ਕੀਤੀ ਗਈ।[1]
ਹਵਾਲੇ
[ਸੋਧੋ]- ↑ A History of Sikh Misals, Dr Bhagat Singh