ਪਟਿਆਲਾ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਟਿਆਲਾ ਰਿਆਸਤ
ਪਟਿਆਲਾ
ਰਿਆਸਤ
1763–1948
Flag Coat of arms
Flag Coat of arms
Location of ਪਟਿਆਲਾ
1911 ਦੇ ਪੰਜਾਬ ਦੇ ਨਕਸ਼ੇ ਵਿੱਚ ਪਟਿਆਲਾ ਰਿਆਸਤ
ਇਤਿਹਾਸ
 -  ਸਥਾਪਨਾ 1763
 -  ਭਾਰਤ ਦੀ ਆਜ਼ਾਦੀ 1948
ਜਨਸੰਖਆ
 -  1931 16,25,000 

ਪਟਿਆਲਾ ਰਿਆਸਤ ਭਾਰਤ ਵਿੱਚ ਬਰਤਾਨਵੀ ਸਾਮਰਾਜ ਦੌਰਾਨ ਇੱਕ ਰਿਆਸਤ ਸੀ।

ਇਤਿਹਾਸ[ਸੋਧੋ]

ਮੁੱਢਲਾ ਇਤਿਹਾਸ[ਸੋਧੋ]

ਪਟਿਆਲਾ ਰਿਆਸਤ ਦੀ ਸ਼ੁਰੂਆਤ ਪਟਿਆਲਾ ਰਿਆਸਤ ਦੇ ਮੋਢੀ ਮੋਹਨ ਸਿੰਘ ਨਾਲ ਹੁੰਦੀ ਹੈ। ਮੋਹਨ ਸਿੰਘ ਨੂੰ ਭੁੱਲਰ ਅਤੇ ਧਾਲੀਵਾਲ ਇੱਥੇ ਆਬਾਦ ਹੋਣ ਨਹੀਂ ਦੇ ਰਹੇ ਸਨ। ਮੋਹਨ ਸਿੰਘ ਗੁਰੂ ਹਰਗੋਬਿੰਦ ਜੀ ਦਾ ਸਰਧਾਲੂ ਸੀ ਅਤੇ ਗੁਰੂ ਜੀ ਦੇ ਕਹਿਣ ਉੱਤੇ ਵੀ ਮੋਹਨ ਸਿੰਘ ਦੇ ਵੈਰੀ ਨਾ ਮੰਨੇ। ਅੰਤ ਵਿੱਚ ਇੱਕ ਯੁੱਧ ਹੋਇਆ ਜਿਸ ਵਿੱਚ ਧਾਲੀਵਾਲਾਂ ਅਤੇ ਭੁੱਲਰਾਂ ਨੂੰ ਗੁਰੂ ਜੀ ਦੀਆਂ ਫ਼ੌਜਾਂ ਨੇ ਹਰਾਇਆ। ਇਸ ਤਰ੍ਹਾਂ 1763 ਵਿੱਚ ਮੇਹਰਾਜ ਨਾਂ ਦੇ ਪਿੰਡ ਦੀ ਸਥਾਪਨਾ ਕੀਤੀ ਗਈ।[1]

ਹਵਾਲੇ[ਸੋਧੋ]

  1. A History of Sikh Misals, Dr Bhagat Singh