ਭਗਵਾਨ ਢਿੱਲੋਂ
ਦਿੱਖ
ਭਗਵਾਨ ਢਿੱਲੋਂ | |
---|---|
ਭਗਵਾਨ ਢਿੱਲੋਂ | |
ਕਲਮ ਨਾਮ | ਭਗਵਾਨ ਸਿੰਘ |
ਕਿੱਤਾ | ਭਾਰਤ ਸਰਕਾਰ ਦੇ ਐਫ ਸੀ ਆਈ ਵਿਭਾਗ ਤੋਂ ਰਿਟਾ. ਮੁਲਾਜ਼ਮ |
ਭਾਸ਼ਾ | ਪੰਜਾਬੀ |
ਕਾਲ | ਵਰਤਮਾਨ |
ਸ਼ੈਲੀ | ਨਜ਼ਮ |
ਵਿਸ਼ਾ | ਦਲਿਤ ਅਤੇ ਸਮਾਜਕ ਸਰੋਕਾਰ |
ਪ੍ਰਮੁੱਖ ਕੰਮ | ਕਲਿੰਗਾ |
ਭਗਵਾਨ ਢਿੱਲੋਂ, ਪੰਜਾਬੀ ਦਾ ਇੱਕ ਸ਼ਾਇਰ ਹੈ |ਉਸਦੀ ਕਾਵਿ ਪੁਸਤਕ ਕਲਿੰਗਾ ਨੂੰ 16 ਵੇਂ ਨਾਭਾ ਕਵਿਤਾ ਉਤਸਵ 2012 ਵਿੱਚ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ-2012 ਦਿੱਤਾ ਗਿਆ | [1]