ਭਗਵਾਨ ਢਿੱਲੋਂ
ਦਿੱਖ
ਭਗਵਾਨ ਢਿੱਲੋਂ | |
|---|---|
| ਭਗਵਾਨ ਢਿੱਲੋਂ ਭਗਵਾਨ ਢਿੱਲੋਂ | |
| ਕਲਮ ਨਾਮ | ਭਗਵਾਨ ਸਿੰਘ |
| ਕਿੱਤਾ | ਭਾਰਤ ਸਰਕਾਰ ਦੇ ਐਫ ਸੀ ਆਈ ਵਿਭਾਗ ਤੋਂ ਰਿਟਾ. ਮੁਲਾਜ਼ਮ |
| ਭਾਸ਼ਾ | ਪੰਜਾਬੀ |
| ਕਾਲ | ਵਰਤਮਾਨ |
| ਸ਼ੈਲੀ | ਨਜ਼ਮ |
| ਵਿਸ਼ਾ | ਦਲਿਤ ਅਤੇ ਸਮਾਜਕ ਸਰੋਕਾਰ |
| ਪ੍ਰਮੁੱਖ ਕੰਮ | ਕਲਿੰਗਾ |
ਭਗਵਾਨ ਢਿੱਲੋਂ, ਪੰਜਾਬੀ ਦਾ ਇੱਕ ਸ਼ਾਇਰ ਹੈ |ਉਸਦੀ ਕਾਵਿ ਪੁਸਤਕ ਕਲਿੰਗਾ ਨੂੰ 16 ਵੇਂ ਨਾਭਾ ਕਵਿਤਾ ਉਤਸਵ 2012 ਵਿੱਚ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ-2012 ਦਿੱਤਾ ਗਿਆ | [1]