ਮਨੋਜ ਦਾਸ
ਦਿੱਖ
ਮਨੋਜ ਦਾਸ | |
---|---|
ਜਨਮ | |
ਪੇਸ਼ਾ | ਦੋਭਾਸ਼ੀ ਰਚਨਾਤਮਕ ਲੇਖਕ, ਕਾਲਮਨਿਸਟ, ਸੰਪਾਦਕ, ਪ੍ਰੋਫੈਸਰ, ਦਾਰਸ਼ਨਿਕ, ਅਤੇ ਵਿਦਿਆਰਥੀ ਆਗੂ |
ਪੁਰਸਕਾਰ | ਪਦਮ ਸ਼੍ਰੀ ਸਾਹਿਤ ਅਕਾਦਮੀ ਫੈਲੋਸ਼ਿਪ ਸਰਸਵਤੀ ਸਨਮਾਨ |
ਵੈੱਬਸਾਈਟ | worldofmanojdas.in |
ਦਸਤਖ਼ਤ | |
ਮਨੋਜ ਦਾਸ (ਜਨਮ 1934) ਇੱਕ ਭਾਰਤੀ, ਇਨਾਮ ਜੇਤੂ ਦੋਭਾਸ਼ੀ ਰਚਨਾਤਮਕ ਲੇਖਕ ਹੈ। ਉਹ ਓੜੀਆ ਅਤੇ ਅੰਗਰੇਜ਼ੀ ਵਿੱਚ ਲਿਖਦਾ ਹੈ। ਕੇਂਦਰੀ ਸਾਹਿਤ ਅਕਾਦਮੀ ਨੇ ਉਸਨੂੰ ਆਪਣਾ ਸਰਵ ਉੱਚ ਅਵਾਰਡ (ਭਾਰਤ ਦਾ ਸਰਵ ਉੱਚ ਸਾਹਿਤਕ ਐਵਾਰਡ ਵੀ) ਭਾਵ ਸਾਹਿਤ ਅਕਾਦਮੀ ਅਵਾਰਡ ਫੈਲੋਸ਼ਿਪ ਪ੍ਰਦਾਨ ਕੀਤੀ ਹੈ।[1] ਮਨੋਜ ਦਾਸ 2001 ਵਿੱਚ[2] ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ, ਭਾਰਤ ਵਿੱਚ ਚੌਥਾ ਸਭ ਤੋਂ ਵੱਡੇ ਸਿਵਲੀਅਨ ਅਵਾਰਡ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2000 ਵਿੱਚ ਉਸ ਨੂੰ ਸਰਸਵਤੀ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ "Akademi Awards". Sahitya Akademi. Retrieved 22 December 2012.
- ↑ Padma Shri Awards (2000–2009)