ਸਰਸਵਤੀ ਸਨਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਸਵਤੀ ਸਨਮਾਨ (ਹਿੰਦੀ: सरस्वती सम्मान) ਭਾਰਤ ਦੇ ਸੰਵਿਧਾਨ ਦੀ VIII ਸੂਚੀ ਵਿੱਚ ਸੂਚੀਬੱਧ 22 ਭਾਰਤੀ ਭਾਸ਼ਾਵਾਂ ਵਿੱਚੋਂ ਕਿਸੇ ਵੀ ਵਿਚ ਵਧੀਆ ਵਾਰਤਕ ਜਾਂ ਕਵਿਤਾ ਦੇ ਸਾਹਿਤਕ ਕੰਮ ਲਈ ਦਿੱਤਾ  ਜਾਣ ਵਾਲਾਂ ਇੱਕ ਸਲਾਨਾ ਪੁਰਸਕਾਰ ਹੈ.[1][2] ਇਸਦਾ ਨਾਮ ਗਿਆਨ ਦੀ ਭਾਰਤੀ ਦੇਵੀ ਦੇ ਨਾਮ ਤੇ  ਰੱਖਿਆ ਗਿਆ ਹੈ ਅਤੇ ਭਾਰਤ ਵਿਚ ਸਭ ਤੋਂ ਵੱਡੇ ਸਾਹਿਤਕ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2]

ਸਰਸਵਤੀ ਸਨਮਾਨ ਦੀ ਸ਼ੁਰੂਆਤ 1991 ਵਿੱਚ ਕੇ ਕੇ ਬਿੜਲਾ ਫਾਉਂਡੇਸ਼ਨ ਦੁਆਰਾ ਕੀਤੀ ਗਈ ਸੀ। ਇਸ ਤਹਿਤ 10 ਲੱਖ ਰੁਪਏ ਸਨਮਾਨ ਰਾਸੀ, ਪ੍ਰਸ਼ਸਤੀ ਪੱਤਰ ਅਤੇ ਪ੍ਰਤੀਕ ਚਿਹਨ ਸ਼ਾਮਲ ਹਨ।[3] [2][1]Candidates are selected from literary works published in the previous ten years by a panel that included scholars and former award winners. ਪਹਿਲਾ ਸਰਸਵਤੀ ਸਨਮਾਨ ਹਿੰਦੀ ਦੇ ਸਾਹਿਤਕਾਰ ਡਾ. ਹਰੀਵੰਸ਼ ਰਾਏ ਬੱਚਨ ਨੂੰ ਉਨ੍ਹਾਂ ਦੀ ਚਾਰ ਖੰਡਾਂ, ਕ੍ਯਾ ਭੂਲੂੰ ਕ੍ਯਾ ਯਾਦ ਕਰੂੰ, ਨੀੜ ਕਾ ਨਿਰਮਾਣ ਫਿਰ, ਬਸੇਰੇ ਸੇ ਦੂਰ, ਦਸ਼ਦ੍ਵਾਰ ਸੇ ਸੋਪਾਨ ਤਕ  - ਵਿੱਚ ਲਿਖੀ ਆਤਮਕਥਾ ਲਈ ਦਿੱਤਾ ਗਿਆ ਸੀ। [4]

ਸਨਮਾਨਿਤ [ਸੋਧੋ]

ਸਾਲ ਜੇਤੂ ਰਚਨਾ ਭਾਸ਼ਾ Ref.
1991 ਹਰਿਵੰਸ਼ ਰਾਏ ਬੱਚਨ ਚਾਰ ਖੰਡਾਂ ਵਿੱਚ ਆਤਮਕਥਾ

(ਆਤਮਕਥਾ)

ਹਿੰਦੀ ਭਾਸ਼ਾ [2][5]
1992 Ramakant Rath "Sri Radha"

(ਕਵਿਤਾ)

ਉੜੀਆ [2]
1993 ਵਿਜੈ ਤੇਂਦੂਲਕਰ "Kanyadaan"

(Play)

ਮਰਾਠੀ [2]
1994 ਡਾ. ਹਰਿਭਜਨ ਸਿੰਘ "Rukh Te Rishi"

(ਕਾਵਿ ਸੰਗ੍ਰਹਿ)

ਪੰਜਾਬੀ [2]
1995 ਬਾਲਮਣੀ ਅੰਮਾ "Nivedyam"

(ਕਾਵਿ ਸੰਗ੍ਰਹਿ)

ਮਲਿਆਲਮ [2]
1996 ਸ਼ਮਸੁਰ ਰਹਿਮਾਨ ਫਾਰੂਕੀ "She`r-e Shor-Angez" ਉਰਦੂ [2]
1997 Manubhai Pancholi "Kurukshetra" ਗੁਜਰਾਤੀ [2]
1998 Shankha Ghosh "Gandharba Kabita Guccha"

(ਕਾਵਿ ਸੰਗ੍ਰਹਿ)

ਬੰਗਾਲੀ [2]
1999 Indira Parthasarathy "Ramanujar"

(Play)

ਤਮਿਲ਼ [2]
2000 ਮਨੋਜ ਦਾਸ "Amruta Phala"

(ਨਾਵਲ)

ਉੜੀਆ [2][6]
2001 ਦਲੀਪ ਕੌਰ ਟਿਵਾਣਾ "Katha Kaho Urvashi"

(ਨਾਵਲ)

ਪੰਜਾਬੀ [2][7]
2002 Mahesh Elkunchwar "Yugant"

(Play)

Marathi [2]
2003 Govind Chandra Pande "Bhagirathi"

(ਕਾਵਿ ਸੰਗ੍ਰਹਿ)

ਸੰਸਕ੍ਰਿਤ [2]
2004 ਸੁਨੀਲ ਗੰਗੋਪਾਧਿਆਏ "Pratham Alo"

(ਨਾਵਲ)

Bengali [2]
2005 K. Ayyappa Panicker "Ayyappa Panikarude Kritikal"

(ਕਾਵਿ ਸੰਗ੍ਰਹਿ)

Malayalam [2][8]
2006 ਜਗਨਨਾਥ ਪ੍ਰਸਾਦ ਦਾਸ "Parikrama"

(ਕਾਵਿ ਸੰਗ੍ਰਹਿ)

Oriya [9]
2007 ਨੈਯਰ ਮਸੂਦ "Taoos Chaman Ki Myna"

(ਨਿੱਕੀ ਕਹਾਣੀ ਸੰਗ੍ਰਹਿ)

ਉਰਦੂ [10][11]
2008 Lakshmi Nandan Bora "Kayakalpa"

(ਨਾਵਲ)

[12]
2009 ਸੁਰਜੀਤ ਪਾਤਰ "Lafzan Di Dargah" ਪੰਜਾਬੀ [13]
2010 S. L. Bhyrappa "Mandra" ਕੰਨੜ [3]
2011 A. A. Manavalan "Irama Kathaiyum Iramayakalum" Tamil [14]
2012 Sugathakumari "Manalezhuthu"

(ਕਾਵਿ ਸੰਗ੍ਰਹਿ)

MALAYALAM [15]
2013 Govind Mishra "Dhool Paudho Par"

(ਨਾਵਲ)

[16]
2014 Veerappa Moily "Ramayana Mahanveshanam"

(ਕਵਿਤਾ)

Kannada [17]

ਟਿੱਪਣੀਆਂ[ਸੋਧੋ]

  1. 1.0 1.1 "About Saraswati Samman". K.K. Birla Foundation. Retrieved 2014-09-23. 
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 2.13 2.14 2.15 2.16 2.17 "Saraswati Samman for Prof Paniker". The Tribune. Chandigarh, India. 19 February 2006. Archived from the original on 16 December 2006. 
  3. 3.0 3.1 "Saraswati Samman for writer Bhyrappa". The Times of India. 6 April 2011. Archived from the original on 5 December 2011. 
  4. "Saraswati Samman Recipients". K.K. Birla Foundation . Retrieved 2014-09-23. 
  5. "Harivansh Rai Bachchan". LitGloss, University at Buffalo. Archived from the original on 24 June 2010. 
  6. Choudhury, Ashok K. (17 June 2001). "Manoj Das: True interpreter of India's cultural and spiritual heritage". Daily Excelsior. Jammu and Kashmir, India. Archived from the original on 1 July 2001. 
  7. "Saraswati Samman for Dalip Kaur Tiwana". The Tribune. Chandigarh, India. 24 January 2002. Archived from the original on 13 February 2002. 
  8. Joshua, Anita (18 February 2006). "Saraswati Samman for Ayyappa Paniker, Malayalam poet". The Hindu. Archived from the original on 28 January 2014. 
  9. "Saraswati Samman for eminent Oriya writer". The Hindu. 13 February 2007. Archived from the original on 4 March 2007. 
  10. "Saraswati Samman for Urdu author". The Hindu. 15 February 2008. Archived from the original on 19 February 2008. 
  11. "I view the whole story like a movie: Naiyer Masud". The Tribune. Chandigarh, India. 24 February 2008. Archived from the original on 2008. 
  12. ""Kayakalpa" gets Saraswati Samman". The Hindu. 12 February 2009. Archived from the original on 28 January 2014. 
  13. "Punjabi poet Surjit Patar gets Saraswati Samman". The Hindu. 19 September 2010. Archived from the original on 28 January 2014. 
  14. "Honour for Tamil writer". The Hindu. 23 March 2012. Archived from the original on 28 January 2014. 
  15. "Award for Sugathakumari". The Hindu. 3 August 2013. Archived from the original on 28 January 2014. 
  16. "Govind Mishra gets Saraswati Samman 2013 for novel 'Dhool Paudhon Par'". Daily News & Analysis. 22 September 2014. Archived from the original on 23 September 2014. 
  17. http://english.dcbooks.com/m-veerappa-moily-bags-prestigious-saraswati-samman-2014.html

ਬਾਹਰੀ ਲਿੰਕ[ਸੋਧੋ]