ਸਮੱਗਰੀ 'ਤੇ ਜਾਓ

ਯਹੂਦੀ ਧਰਮ ਦੇ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਯਹੂਦੀ ਧਰਮ ਦੇ ਸਿਧਾਂਤ ਉਹਨਾਂ ਦੀ ਪਵਿੱਤਰ ਪੁਸਤਕ ਬਾਈਬਲ ਵਿੱਚ ਦਿੱਤੇ ਹਨ।

ਆਦੇਸ਼

[ਸੋਧੋ]
  • ਕਿਸੇ ਨੂੰ ਜਾਨੋ ਨਾ ਮਾਰੋ
  • ਵਿਭਚਾਰ ਨਾ ਕਰੋ
  • ਕਿਸੇ ਵਿਰੁੱਧ ਝੂਠੀ ਗਵਾਹੀ ਨਾ ਦਿਉ
  • ਆਪਣੇ ਗਵਾਂਢੀ ਦੇ ਘਰ ਤੇ ਮਾਲ ਨੂੰ ਲਾਲਚ ਨਾਲ ਨਾ ਵੇਖੋ
  • ਗਵਾਂਢੀ ਦੀ ਇਸਤਰੀ ਵੱਲ ਮਾੜੀ ਅੱਖ ਨਾਲ ਨਾ ਵੇਖੋ
  • ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ
  • ਚੋਰੀ ਨਾ ਕਰੋ
  • ਕਿਸੇ ਬੁੱਤ ਅੱਗੇ ਨਹੀ ਝੂਕਣਾ ਅਤੇ ਕਿਸੇ ਦੇਵਤੇ ਨੂੰ ਨਹੀਂ ਮੰਨਣਾ

ਛੇਂ ਚੀਜ਼ਾਂ ਤੋਂ ਨਫ਼ਰਤ ਕਰੋ

[ਸੋਧੋ]
  • ਹੰਕਾਰ ਭਰੀਆਂ ਅੱਖਾ
  • ਝੂਠ ਬੋਲਣ ਵਾਲੀ ਜ਼ੁਬਾਨ
  • ਬੇਗ਼ੁਨਾਹਾਂ ਦਾ ਖ਼ੂਨ ਡੋਲਣ ਵਾਲੇ ਹੱਥ
  • ਦੂਜਿਆਂ ਲਈ ਭੈੜੀਆਂ ਵਿਉਂਤਾ ਸੋਚਣ ਵਾਲਾ
  • ਬੁਰਾਈ ਵੱਲ ਤੇਜ਼ੀ ਨਾਲ ਵੱਧਣ ਵਾਲੇ ਕਦਮ
  • ਉਹ ਪੂਰਸ਼ ਜਿਹੜਾ ਭਰਾਵਾਂ ਵਿੱਚ ਵੈਰ ਪਾਉਂਦਾ ਹੈ

ਸੱਬਾਬ

[ਸੋਧੋ]

ਇਹ ਯਹੂਦੀਆਂ ਦਾ ਪਵਿੱਤਰ ਤੇ ਆਰਾਮ ਦਾ ਦਿਨ ਹੈ। ਇਹਨਾਂ ਨੂੰ ਹੁਕਮ ਹੈ ਕਿ ਸੱਬਾਬ ਦਾ ਦਿਨ ਯਾਦ ਰੱਖੋ ਤੇ ਉਸਦੀ ਪਵਿੱਤਰਤਾ ਨੂੰ ਕਾਇਮ ਰੱਖੋ।

ਹਵਾਲੇ

[ਸੋਧੋ]