ਯਹੂਦੀ ਧਰਮ ਦੇ ਸਿਧਾਂਤ
ਦਿੱਖ
ਯਹੂਦੀ ਧਰਮ ਦੇ ਸਿਧਾਂਤ ਉਹਨਾਂ ਦੀ ਪਵਿੱਤਰ ਪੁਸਤਕ ਬਾਈਬਲ ਵਿੱਚ ਦਿੱਤੇ ਹਨ।
ਆਦੇਸ਼
[ਸੋਧੋ]- ਕਿਸੇ ਨੂੰ ਜਾਨੋ ਨਾ ਮਾਰੋ
- ਵਿਭਚਾਰ ਨਾ ਕਰੋ
- ਕਿਸੇ ਵਿਰੁੱਧ ਝੂਠੀ ਗਵਾਹੀ ਨਾ ਦਿਉ
- ਆਪਣੇ ਗਵਾਂਢੀ ਦੇ ਘਰ ਤੇ ਮਾਲ ਨੂੰ ਲਾਲਚ ਨਾਲ ਨਾ ਵੇਖੋ
- ਗਵਾਂਢੀ ਦੀ ਇਸਤਰੀ ਵੱਲ ਮਾੜੀ ਅੱਖ ਨਾਲ ਨਾ ਵੇਖੋ
- ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ
- ਚੋਰੀ ਨਾ ਕਰੋ
- ਕਿਸੇ ਬੁੱਤ ਅੱਗੇ ਨਹੀ ਝੂਕਣਾ ਅਤੇ ਕਿਸੇ ਦੇਵਤੇ ਨੂੰ ਨਹੀਂ ਮੰਨਣਾ
ਛੇਂ ਚੀਜ਼ਾਂ ਤੋਂ ਨਫ਼ਰਤ ਕਰੋ
[ਸੋਧੋ]- ਹੰਕਾਰ ਭਰੀਆਂ ਅੱਖਾ
- ਝੂਠ ਬੋਲਣ ਵਾਲੀ ਜ਼ੁਬਾਨ
- ਬੇਗ਼ੁਨਾਹਾਂ ਦਾ ਖ਼ੂਨ ਡੋਲਣ ਵਾਲੇ ਹੱਥ
- ਦੂਜਿਆਂ ਲਈ ਭੈੜੀਆਂ ਵਿਉਂਤਾ ਸੋਚਣ ਵਾਲਾ
- ਬੁਰਾਈ ਵੱਲ ਤੇਜ਼ੀ ਨਾਲ ਵੱਧਣ ਵਾਲੇ ਕਦਮ
- ਉਹ ਪੂਰਸ਼ ਜਿਹੜਾ ਭਰਾਵਾਂ ਵਿੱਚ ਵੈਰ ਪਾਉਂਦਾ ਹੈ
ਸੱਬਾਬ
[ਸੋਧੋ]ਇਹ ਯਹੂਦੀਆਂ ਦਾ ਪਵਿੱਤਰ ਤੇ ਆਰਾਮ ਦਾ ਦਿਨ ਹੈ। ਇਹਨਾਂ ਨੂੰ ਹੁਕਮ ਹੈ ਕਿ ਸੱਬਾਬ ਦਾ ਦਿਨ ਯਾਦ ਰੱਖੋ ਤੇ ਉਸਦੀ ਪਵਿੱਤਰਤਾ ਨੂੰ ਕਾਇਮ ਰੱਖੋ।