ਯੂਥ (ਕਹਾਣੀ)
ਦਿੱਖ
ਲੇਖਕ | ਜੋਜ਼ਫ ਕੋਨਰਾਡ |
---|---|
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਫਰੇਮ ਸਟੋਰੀ |
ਪ੍ਰਕਾਸ਼ਕ | ਬਲੈਕਵੁਡ'ਜ ਮੈਗਜ਼ੀਨ |
ਪ੍ਰਕਾਸ਼ਨ ਦੀ ਮਿਤੀ | 1902 |
ਮੀਡੀਆ ਕਿਸਮ | ਪ੍ਰਿੰਟ |
"ਯੂਥ" ਜੋਜ਼ਫ ਕੋਨਰਾਡ ਦੀ ਸਵੈਜੀਵਨੀਪਰਕ ਕਹਾਣੀ ਹੈ। 1898 ਵਿੱਚ ਲਿਖੀ ਗਈ ਇਹ ਕਹਾਣੀ ਪਹਿਲੀ ਵਾਰ ਬਲੈਕਵੁਡ'ਜ ਮੈਗਜ਼ੀਨ ਵਿੱਚ ਛਪੀ ਸੀ, ਅਤੇ ਯੂਥ, ਏ ਨਾਰੇਟਿਵ, ਐਂਡ ਟੂ ਅਦਰ ਸਟੋਰੀਜ ਦੇ 1902 ਵਾਲੇ ਸੰਸਕਰਣ ਵਿੱਚ ਸ਼ਾਮਲ ਹੈ। ਇਸ ਵਿੱਚ ਹਰਟ ਆਫ਼ ਡਾਰਕਨੈਸ ਅਤੇ ਦ ਐਂਡ ਆਫ਼ ਦ ਟੈਥਰ ਸ਼ਾਮਲ ਹਨ।