ਅਲ-ਜਾਸੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
       ਕੁਰਾਨ ਦੀ 45 ਵੀਂ ਸੂਰਤ  
سورة الجاثية
ਸੂਰਤ ਅਲ-ਜਾਸੀਆ
----

Arabic text · English translation


ਵਰਗੀਕਰਨMeccan
ਹੋਰ ਨਾਮ (ਪੰਜਾਬੀ)The Kneeling, Hobbling, Kneeling Down
ਸਥਿਤੀJuz' 25
ਸੰਰਚਨਾ4 rukus, 37 verses, 488 words, 2014 letters

ਸੂਰਤ ਅਲ-ਜਾਸੀਆ (Arabic: سورة الجاثية) ਕੁਰਆਨ ਮਜੀਦ ਦੀ 45 ਵੀਂ ਸੂਰਤ ਜੋ 25 ਵੇਂ ਪਾਰੇ ਵਿੱਚ ਹੈ, ਇਸ ਵਿੱਚ 4 ਰੁਕੂ ਅਤੇ 37 ਆਇਤਾਂ ਹਨ।

ਨਾਮ[ਸੋਧੋ]

ਇਸ ਦਾ ਨਾਮ ਆਇਤ 28 ਦੇ ਫ਼ਿਕਰੇ ਵ ਤਰਾਈ ਕਲ ਅਮੀਆ ਜਾਸੀਆ ਤੋਂ ਮਾਖ਼ੁਜ਼ ਹੈ। ਯਾਨੀ ਉਹ ਸੂਰਤ ਜਿਸ ਵਿੱਚ ਲਫ਼ਜ਼ ਜਾਸੀਆ ਆਇਆ ਹੈ।

ਨਜ਼ੂਲ ਦਾ ਸਮਾਂ[ਸੋਧੋ]

ਇਸ ਸੂਰਤ ਦਾ ਨਜ਼ੂਲ ਦਾ ਸਮਾਂ ਕਿਸੇ ਮੁਅਤਬਿਰ ਰਵਾਇਤ ਵਿੱਚ ਬਿਆਨ ਨਹੀਂ ਹੋਇਆ ਹੈ।