ਰੋਮਾਨੀਆ ਦਾ ਝੰਡਾ
ਦਿੱਖ
ਵਰਤੋਂ | ਰਾਸ਼ਟਰੀ ਝੰਡਾ ਅਤੇ ensign |
---|---|
ਅਨੁਪਾਤ | 2:3 |
ਅਪਣਾਇਆ | 16 ਜੁਲਾਈ, 1994 |
ਡਿਜ਼ਾਈਨ | ਨੀਲਾ, ਪੀਲਾ, ਅਤੇ ਲਾਲ ਰੰਗ ਦਾ ਲੰਬਕਾਰੀ ਤਿਰੰਗਾ ਹੈ ਜਿਸ ਵਿੱਚ |
ਰੋਮਾਨੀਆ ਦਾ ਝੰਡਾ ਇੱਕ ਲੰਬਕਾਰੀ ਤਿਰੰਗਾ ਹੈ ਜਿਸ ਵਿੱਚ ਨੀਲਾ, ਪੀਲਾ, ਅਤੇ ਲਾਲ ਰੰਗ ਹੈ। ਇਹ ਤਿੰਨ ਰੰਗ ਰੋਮਾਨੀਆ ਦੇ ਤਿੰਨ ਇਤਿਹਾਸਕ ਸੂਬਿਆਂ ਲਈ ਹਨ। ਮੌਜੂਦਾ ਡਿਜ਼ਾਇਨ 1994 ਵਿੱਚ ਅਧਿਕਾਰੀ ਬਣਾਇਆ ਗਿਆ ਸੀ ਪਰ ਇਹ ਝੰਡਾ 1989 ਤੋਂ ਵਰਤਿਆ ਜਾ ਰਿਹਾ ਹੈ। ਇਸ ਝੰਡੇ ਦਾ ਪਹਿਲਾ ਡਿਜ਼ਾਇਨ 1834 ਵਿਚ ਸੀ, ਪਰ ਇਸਦੇ ਤਿੰਨ ਰੰਗ ਛੇਵੀਂ ਸਦੀ ਤੋਂ ਹਨ।