ਸਮੱਗਰੀ 'ਤੇ ਜਾਓ

ਵਾਰਿਸ ਆਹਲੂਵਾਲੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਰਿਸ ਆਹਲੂਵਾਲੀਆ
ਜਨਮ1974 (ਉਮਰ 50–51)
ਰਾਸ਼ਟਰੀਅਤਾਭਾਰਤੀ, ਅਮਰੀਕੀ
ਪੇਸ਼ਾਡਿਜਾਈਨਕਾਰ, ਅਭਿਨੇਤਾ
ਸਰਗਰਮੀ ਦੇ ਸਾਲ2004–ਹੁਣ
ਵੈੱਬਸਾਈਟhouseofwaris.com

ਵਾਰਿਸ ਸਿੰਘ ਆਹਲੂਵਾਲੀਆ (ਅੰਗਰੇਜੀ: Waris Ahluwalia; ਜਨਮ: 1974) ਪ੍ਰਸਿੱਧ ਭਾਰਤੀ-ਅਮਰੀਕੀ ਡਿਜਾਈਨਕਾਰ ਅਤੇ ਅਭਿਨੇਤਾ ਹੈ। ਇਹਨਾਂ ਦਾ ਜਨਮ ਨੂੰ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਹੋਇਆ ਸੀ, ਉਸ ਦੀ ਉਮਰ ਉਦੋਂ ਪੰਜ ਸਾਲ ਦੀ ਸੀ ਜਦੋਂ ਉਹ ਨਿਊਯਾਰਕ ਆ ਵਸਿਆ। ਇਹਨਾਂ ਦਾ ਮਸ਼ਹੂਰ ਕੰਪਨੀ ਹਾਊਸ ਆਫ ਵਾਰਿਸ ਨਿਊਯਾਰਕ ਸ਼ਹਿਰ ਵਿੱਚ ਆਧਾਰਿਤ ਹੈ।

ਬਾਹਰੀ ਸੂਤਰ

[ਸੋਧੋ]