ਵਾਰਿਸ ਆਹਲੂਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਰਿਸ ਆਹਲੂਵਾਲੀਆ
ਜਨਮ 1974 (ਉਮਰ 44–45)
ਅੰਮ੍ਰਿਤਸਰ, ਪੰਜਾਬ, ਭਾਰਤ
ਰਾਸ਼ਟਰੀਅਤਾ ਭਾਰਤੀ, ਅਮਰੀਕੀ
ਪੇਸ਼ਾ ਡਿਜਾਈਨਕਾਰ, ਅਭਿਨੇਤਾ
ਸਰਗਰਮੀ ਦੇ ਸਾਲ 2004–ਹੁਣ
ਵੈੱਬਸਾਈਟ houseofwaris.com

ਵਾਰਿਸ ਸਿੰਘ ਆਹਲੂਵਾਲੀਆ (ਅੰਗਰੇਜੀ: Waris Ahluwalia; ਜਨਮ: 1974) ਪ੍ਰਸਿੱਧ ਭਾਰਤੀ-ਅਮਰੀਕੀ ਡਿਜਾਈਨਕਾਰ ਅਤੇ ਅਭਿਨੇਤਾ ਹੈ। ਇਹਨਾਂ ਦਾ ਜਨਮ ਨੂੰ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਹੋਇਆ ਸੀ, ਉਸ ਦੀ ਉਮਰ ਉਦੋਂ ਪੰਜ ਸਾਲ ਦੀ ਸੀ ਜਦੋਂ ਉਹ ਨਿਊਯਾਰਕ ਆ ਵਸਿਆ। ਇਹਨਾਂ ਦਾ ਮਸ਼ਹੂਰ ਕੰਪਨੀ ਹਾਊਸ ਆਫ ਵਾਰਿਸ ਨਿਊਯਾਰਕ ਸ਼ਹਿਰ ਵਿੱਚ ਆਧਾਰਿਤ ਹੈ।

ਬਾਹਰੀ ਸੂਤਰ[ਸੋਧੋ]