ਲੋਂਗੋਰੀਆ ਮਹਿਲ
ਦਿੱਖ
ਲੋਂਗੋਰੀਆ ਮਹਿਲ | |
---|---|
ਮੂਲ ਨਾਮ Spanish: Palacio Longoria | |
ਸਥਿਤੀ | ਮਾਦਰੀਦ, ਸਪੇਨ |
ਬਣਾਇਆ | 1902-1904 |
ਆਰਕੀਟੈਕਟ | ਖੋਸੇ ਗਰਾਸੇਸ ਰਿਏਰਾ |
ਆਰਕੀਟੈਕਚਰਲ ਸ਼ੈਲੀ(ਆਂ) | ਨਵੀਂ ਕਲਾ |
Invalid designation | |
ਅਧਿਕਾਰਤ ਨਾਮ | Palacio Longoria |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1996[1] |
ਹਵਾਲਾ ਨੰ. | RI-51-0009569 |
ਲੋਂਗੋਰੀਆ ਮਹਿਲ (ਸਪੇਨੀ: Palacio Longoria) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਮਹਿਲ ਹੈ ਜਿਸ ਨੂੰ ਖਾਵੀਏਰ ਗੋਨਸਾਲੇਸ ਲੋਂਗੋਰੀਆ ਨੇ ਬਣਾਉਣ ਦਾ ਹੁਕਮ ਦਿੱਤਾ ਸੀ। ਇਸਨੂੰ 1996 ਵਿੱਚ ਬੀਏਨ ਦੇ ਇੰਤੇਸੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ[1]
ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).