ਲਿਖਾਵਟ ਵਿੱਚ ਭੇਸ ਬਦਲਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਦੋਂ ਕੋਈ ਵੀ ਇਨਸਾਨ ਆਪਣੀ ਪਹਿਚਾਣ ਨੂੰ ਛੁਪਾਉਣ ਲਈ ਆਪਣੀ ਲਿਖਾਵਟ ਵਿੱਚ ਕੁਝ ਬਦਲਾਓ ਕਰਦਾ ਹੈ ਤਾਂ ਉਸਨੂੰ ਲਿਖਾਵਟ ਵਿੱਚ ਭੇਸ ਬਦਲਨਾ ਕਹਿੰਦੇ ਹਨ। ਇਸ ਲਈ ਦੋਸ਼ੀ ਦੁਆਰਾ ਆਮ ਤੌਰ ਤੇ ਕੁਝ ਤਰੀਕੇ ਆਪਣਾਏ ਜਾਂਦੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

  • ਲਿਖਾਵਟ ਦੀ ਆਮ ਦਿੱਖ ਨੂੰ ਬਦਲਨਾ
  • ਅੱਖਰਾਂ ਨੂੰ ਛੋਟਾ ਜਾਂ ਵੱਡਾ ਕਰਨਾ
  • ਸ਼ਬਦਾਂ ਨੂੰ ਆਮ ਤਰੀਕੇ ਤੋਂ ਉਲਟ ਜੁੜਵਾਂ ਜਾਂ ਟੁੱਟਵਾਂ ਲਿਖਣਾ
  • ਲਿਖਾਵਟ ਦੀ ਸਫ਼ਬੰਧਤਾ ਵਿੱਚ ਫ਼ਰਕ ਲਿਆਉਣਾ
  • ਉਲਟੇ ਹੱਥ ਦਾ ਇਸਤੇਮਾਲ ਕਰ ਕੇ ਲਿਖਣਾ