ਲਿਖਾਵਟ ਵਿੱਚ ਭੇਸ ਬਦਲਨਾ
Jump to navigation
Jump to search
ਜਦੋਂ ਕੋਈ ਵੀ ਇਨਸਾਨ ਆਪਣੀ ਪਹਿਚਾਨ ਨੂੰ ਛੁਪਾਉਣ ਲਈ ਆਪਣੀ ਲਿਖਾਵਟ ਵਿੱਚ ਕੁਝ ਬਦਲਾਵ ਕਰਦਾ ਹੈ ਤਾਂ ਉਸਨੂੰ ਲਿਖਾਵਟ ਵਿੱਚ ਭੇਸ ਬਦਲਨਾ ਕਹਿੰਦੇ ਹਨ। ਇਸ ਲਈ ਦੋਸ਼ੀ ਦੁਆਰਾ ਆਮ ਤੌਰ ਤੇ ਕੁਝ ਤਰੀਕੇ ਆਪਣਾਏ ਜਾਂਦੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-
- ਲਿਖਾਵਟ ਦੀ ਆਮ ਦਿੱਖ ਨੂੰ ਬਦਲਨਾ
- ਅੱਖਰਾਂ ਨੂੰ ਛੋਟਾ ਜਾਂ ਵੱਡਾ ਕਰਨਾ
- ਸ਼ਬਦਾਂ ਨੂੰ ਆਮ ਤਰੀਕੇ ਤੋਂ ਉਲਟ ਜੁੜਵਾਂ ਜਾਂ ਟੁੱਟਵਾਂ ਲਿਖਣਾ
- ਲਿਖਾਵਟ ਦੀ ਸਫ਼ਬੰਧਤਾ ਵਿੱਚ ਫ਼ਰਕ ਲਿਆਉਣਾ
- ਉਲਟੇ ਹੱਥ ਦਾ ਇਸਤੇਮਾਲ ਕਰ ਕੇ ਲਿਖਣਾ