ਬਰੱਸਲਸ (ਸ਼ਹਿਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਰੱਸਲਸ
Brüssel • Bruxelles

ਨਕਸ਼ਾ ਨਿਸ਼ਾਨ
ਝੰਡਾ
ਦੇਸ਼ ਫਰਮਾ:Country data ਬੈਲਜੀਅਮ
ਸੂਬਾ ਬਰੱਸਲ ਰਾਜਧਾਨੀ ਖਿੱਤਾ
ਭੂਗੋਲਿਕ ਸਥਿਤੀ 50°51′N 4°21′E / 50.850°N 4.350°E / 50.850; 4.350
ਸਥਾਪਨਾ 979
ਖੇਤਰਫਲ:
- ਕੁੱਲ 32,61 ਕਿਲੋਮੀਟਰ2
ਉੱਚਾਈ 15-100 ਮੀਟਰ ਸਮੁੰਦਰ ਦੇ ਪੱਧਰ ਤੋਂ ਉੱਤੇ
ਅਬਾਦੀ:
- ਸ਼ਹਿਰ ਬਰੱਸਲ (1 ਜਨਵਰੀ 2010) 157 673
- ਅਬਾਦੀ ਸੰਘਣਾਪਨ 4 835,1/ਕਿਲੋਮੀਟਰ2
- ਬਰੱਸਲ ਰਾਜਧਾਨੀ ਖਿੱਤਾ (2010) 1 125 478
ਟਾਈਮ ਜ਼ੋਨ ਯੂ ਟੀ ਸੀ +1 (ਐੱਮ ਈ ਟੀ)
- ਹੁਨਾਲ ਸਮਾਂ ਯੂ ਟੀ ਸੀ +2
ਮੇਅਰ ਫ਼੍ਰੇੱਡੀ ਥੇਏਲੇਮਾਨਸ (ਪੀ ਐੱਸ)
ਪ੍ਰਧਾਨ ਮੰਤਰੀ (ਖਿੱਤਾ) ਚਾਰਲਜ਼ ਪਿੱਕੁ
ਸਰਕਾਰੀ ਵੈੱਬਸਾਈਟ brussels.irisnet.be

ਬਰੱਸਲਸ (ਡੱਚ; ਫ਼ਰਾਂਸਿਸੀ: Bruxelles; ਜਰਮਨ: Brüssel; ਅੰਗਰੇਜ਼ੀ: Brussels) ਬੈਲਜੀਅਮ ਦੀ ਰਾਜਧਾਨੀ ਅਤੇ ਇਸ ਦਾ ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਿਕ ਕੇਂਦਰ। ਇਸ ਦਾ ਇੱਕ ਸਤ੍ਹਾ-ਖੇਤਰ 32,61 ਦੋਘਾਤੀ ਕਿਲੋਮੀਟਰ ਅਤੇ ਇਸ ਦੇ ਆਬਾਦੀ 157 673।