ਵੇਵਫਾਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਈਨ, ਚੌਰਸ, ਤ੍ਰਿਭਜ, and ਆਰੀ-ਦੰਦ ਵੇਵਫਾਰਮਾਂ

ਇੱਕ ਵੇਵਫਾਰਮ ਕਿਸੇ ਸਿਗਨਲ ਦੀ ਸ਼ਕਲ ਅਤੇ ਕਿਸਮ ਹੁੰਦੀ ਹੈ ਜਿਵੇਂ ਕੋਈ ਤਰੰਗ ਕਿਸੇ ਭੌਤਿਕੀ ਮੀਡੀਅਮ ਵਿੱਚ ਸਮੇਂ ਦੇ ਹਿਸਾਬ ਨਾਲ ਦੂਰੀ ਤੈਅ ਕਰਦੀ ਹੈ ਜਾਂ ਕਈ ਵਾਰ ਇਹ ਮਹਿਜ਼ ਕਿਸੇ ਸਿਗਨਲ ਦੀ ਕਿਸਮ ਦਾ ਪ੍ਰਤੀਰੂਪ ਹੁੰਦੀ ਹੈ।