ਮੌਲਾ ਸ਼ਾਹ
ਦਿੱਖ
ਮੌਲਾ ਸ਼ਾਹ | |
---|---|
ਜਨਮ | 1836 ਮਜੀਠਾ, ਅੰਮ੍ਰਿਤਸਰ, ਪੰਜਾਬ (ਭਾਰਤ) |
ਮੌਤ | 1944 |
ਕਿੱਤਾ | ਕਵੀ |
ਭਾਸ਼ਾ | ਪੰਜਾਬੀ |
ਸ਼ੈਲੀ | ਕਾਫ਼ੀ, ਸ਼ੀਹਰਫੀ, ਅਠਵਾਰੇ |
ਮੌਲਾ ਸ਼ਾਹ (ਉਰਦੂ:مولا شاہ رحمتہ اللہ علیہ / ਮੌਲਾ ਸ਼ਾਹ ਰਹਿਮਤਾ ਅੱਲ੍ਹਾ ਅਲੀਆ) (1836–1944) ਪੰਜਾਬੀ ਐਪਿਕ ਕਵਿਤਾਵਾਂ ਅਤੇ ਲੋਕ ਕਥਾਵਾਂ ਨਾਲ ਸੰਬੰਧਿਤ ਲਿਖਾਰੀ ਸੀ।[1] ਬਾਅਦ ਵਿੱਚ ਉਹ ਸੂਫ਼ੀ ਅਤੇ ਰਹੱਸਵਾਦੀ ਕਵੀ ਬਣ ਗਿਆ।[2] ਉਸਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਰਚਨਾਵਾਂ
[ਸੋਧੋ]- ਸੱਸੀ ਪੁਨੂੰ
- ਬੁੱਘਾ ਮੱਲ ਬਿਸ਼ਨੂੰ
- ਮਿਰਜ਼ਾ ਸਾਹਿਬਾਂ
- ਹੀਰ ਰਾਂਝਾ
- ਜ਼ੋਹਰਾ ਮੁਸ਼ਤਰੀ
- ਚੰਦਰ ਬਦਨ
- ਕਾਫ਼ੀਆਂ
- ਡਾਚੀ ਮੌਲਾ ਸ਼ਾਹ
ਹਵਾਲੇ
[ਸੋਧੋ]- ↑ Mir, p. 88
- ↑ "Ustad Daman – poet of two Punjabs". Dawn. 10 March 2011.