ਮੌਲਾ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌਲਾ ਸ਼ਾਹ
ਜਨਮ1836
ਮਜੀਠਾ, ਅੰਮ੍ਰਿਤਸਰ, ਪੰਜਾਬ (ਭਾਰਤ)
ਮੌਤ1944
ਨਸਲੀਅਤਪੰਜਾਬੀ
ਕਿੱਤਾਕਵੀ
ਪ੍ਰਭਾਵਿਤ ਕਰਨ ਵਾਲੇਵਾਰਿਸ ਸ਼ਾਹ
ਬੁੱਲੇ ਸ਼ਾਹ
ਫਜ਼ਲ ਸ਼ਾਹ
ਹਾਫ਼ਿਜ਼
ਮੌਲਾਨਾ ਅਬਦਉਲ ਰਹਿਮਾਨ ਜਾਮੀ
ਅਬਦੁਲ ਕਾਦਿਰ ਗਿਲਾਨੀ
ਖਵਾਜਾ ਮੋਈਨੂਦੀਨ ਚਿਸ਼ਤੀ
ਵਿਧਾਕਾਫ਼ੀ, ਸ਼ੀਹਰਫੀ, ਅਠਵਾਰੇ

ਮੌਲਾ ਸ਼ਾਹ (ਉਰਦੂ:مولا شاہ رحمتہ اللہ علیہ / ਮੌਲਾ ਸ਼ਾਹ ਰਹਿਮਤਾ ਅੱਲ੍ਹਾ ਅਲੀਆ) (1836–1944) ਪੰਜਾਬੀ ਐਪਿਕ ਕਵਿਤਾਵਾਂ ਅਤੇ ਲੋਕ ਕਥਾਵਾਂ ਨਾਲ ਸੰਬੰਧਿਤ ਲਿਖਾਰੀ ਸੀ।[1] ਬਾਅਦ ਵਿੱਚ ਉਹ ਸੂਫ਼ੀ ਅਤੇ ਰਹੱਸਵਾਦੀ ਕਵੀ ਬਣ ਗਿਆ।[2] ਉਸਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਰਚਨਾਵਾਂ[ਸੋਧੋ]

  • ਸੱਸੀ ਪੁਨੂੰ
  • ਬੁੱਘਾ ਮੱਲ ਬਿਸ਼ਨੂੰ
  • ਮਿਰਜ਼ਾ ਸਾਹਿਬਾਂ
  • ਹੀਰ ਰਾਂਝਾ
  • ਜ਼ੋਹਰਾ ਮੁਸ਼ਤਰੀ
  • ਚੰਦਰ ਬਦਨ
  • ਕਾਫ਼ੀਆਂ
  • ਡਾਚੀ ਮੌਲਾ ਸ਼ਾਹ

ਹਵਾਲੇ[ਸੋਧੋ]