ਸਮੱਗਰੀ 'ਤੇ ਜਾਓ

ਵਿਸ਼ਾਲ ਭਾਰਦਵਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸ਼ਾਲ ਭਾਰਦਵਾਜ
ਜਨਮ (1965-08-04) 4 ਅਗਸਤ 1965 (ਉਮਰ 59)[1]
ਬਿਜਨੌਰ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ
ਜੀਵਨ ਸਾਥੀਰੇਖਾ ਭਾਰਦਵਾਜ

ਵਿਸ਼ਾਲ ਭਾਰਦਵਾਜ (ਜਨਮ 4 ਅਗਸਤ 1965) ਭਾਰਤੀ ਹਿੰਦੀ ਫ਼ਿਲਮ ਉਦਯੋਗ ਬਾਲੀਵੁੱਡ ਦਾ ਇੱਕ ਪ੍ਰਸਿੱਧ ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ ਹੈ।[1] ਉਹ ਵੀਬੀ ਪਿਕਚਰਜ਼ ਦੇ ਬੈਨਰ ਥੱਲੇ ਆਪਣੀਆਂ ਫਿਲਮ ਦਾ ਨਿਰਮਾਣ ਕਰਦਾ ਹੈ। ਉਸ ਨੇ ਚਾਰ ਨੈਸ਼ਨਲ ਫ਼ਿਲਮ ਅਵਾਰਡ ਪ੍ਰਾਪਤ ਕੀਤੇ ਹਨ। ਉਸ ਦੀ ਨਿਰਦੇਸ਼ਿਤ ਕੀਤੀ ਪਹਿਲੀ ਫ਼ਿਲਮ ਮੱਕੜੀ ਕੈਨਸ ਫਿਲਮ ਫੈਸਟੀਵਲ 2003 ਵਿਖੇ ਦਿਖਾਈ ਗਈ ਸੀ।[2]

ਹਵਾਲੇ

[ਸੋਧੋ]
  1. 1.0 1.1 Vishal Bhardwaj, ਇੰਟਰਨੈੱਟ ਮੂਵੀ ਡੈਟਾਬੇਸ 'ਤੇ
  2. "Vishal Bharadwaj's Makdee to be aired at Cannes". The Times of India.