ਵਰਤੋਂਕਾਰ ਗੱਲ-ਬਾਤ:Bhvintri

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੇਖ ਲਿਖਣ ਲਈ ਮਦਦ[ਸੋਧੋ]

ਸਭ ਤੋਂ ਪਹਿਲਾਂ ਤਾਂ ਆਪਣੀ ਟਿੱਪਣੀ ਤੋਂ ਬਾਅਦ ਚਾਰ ~~~~ ਜ਼ਰੂਰ ਲਾਓ ਇਹ ਖ਼ੁਦ ਹੀ ਤੁਹਾਡੇ ਦਸਤਖ਼ਤ ਅਤੇ ਟਾਈਮ ਵਿਚ ਤਬਦੀਲ ਹੋ ਜਾਣਗੀਆਂ। ਸਿਰਫ਼ ਕਿਸੇ ਨਾਲ਼ ਗੱਲ-ਬਾਤ ਕਰਦੇ ਸਮੇਂ ਲੇਖਾਂ ਵਿਚ ਨਹੀਂ

ਆਪਣੇ ਲੇਖਾਂ ਨੂੰ ਮਿਟਾਉਣ ਦੇ ਖ਼ਤਰੇ ਤੋਂ ਬਚਾਉਣ ਲਈ ਕਿਰਪਾ ਕਰਕੇ ਇਹਨਾਂ ਨੂੰ ਆਪਣੀ ਯੂਜ਼ਰ ਸਪੇਸ ਵਿਚ ਬਣਾ ਕੇ ਕਾਫ਼ੀ ਉੱਨਤ ਕਰ ਲਓ। ਫਿਰ ਇਸਨੂੰ ਮੁੱਖ ਸਪੇਸ ਵਿਚ ਭੇਜ ਦਿਓ। ਇਸ ਲਈ ਤੁਸੀਂ ਮੈਂਬਰ:Bhvintri/ਸਮੂਰ ਵਿਚ ਲਿਖੋ ਅਤੇ ਇਸਤੇ ਕੰਮ ਕਰਦੇ ਰਹੋ ਬਾਅਦ ਵਿਚ ਜਦੋਂ ਇਹ ਕਾਫ਼ੀ ਉੱਨਤ ਲੇਖ ਬਣ ਜਾਵੇ ਤੁਸੀਂ ਖ਼ੁਦ ਹੀ ਇਸਨੂੰ ਮੇਨ ਸਪੇਸ ਵਿਚ ਭੇਜ ਸਕਦੇ ਹੋ ਪਰ ਇਸਦੇ ਕਾਫ਼ੀ ਵਧੀਆ ਬਣ ਜਾਣ ਤੋਂ ਬਾਅਦ। ਅਤੇ ਉਸਤੋਂ ਪਹਿਲਾਂ ਕਿਰਪਾ ਕਰਕੇ ਵਿਕਿਪੀਡਿਆ:ਤਸਦੀਕ ਯੋਗਤਾ, ਉਦਾਸੀਨ ਨਜ਼ਰੀਆ, ਵਿਕਿਪੀਡਿਆ:ਪੰਜ ਥੰਮ ਅਤੇ ਵਿਕਿਪੀਡਿਆ:ਅੰਦਾਜ਼ ਜ਼ਰੂਰ ਪੜ੍ਹਨਾ, ਇਹ ਤੁਹਾਡੇ ਲੇਖ ਨੂੰ ਬੇਹਤਰ ਬਣਾਉਣ ਵਿਚ ਮਦਦਗਾਰ ਹੋਣਗੇ (ਕਿਰਪਾ ਕਰਕੇ ਇਹਨਾਂ ਸਫ਼ਿਆਂ ਵਿਚ ਫੇਰ-ਬਦਲ ਨਾ ਕਰਨਾ)। ਕਿਸੇ ਵੀ ਮਦਦ ਲਈ ਇਸੇ ਸਫ਼ੇ ਤੇ ਹੀ {{ਮਦਦ}} ਲਿਖ ਕੇ ਉਸਤੋਂ ਬਾਅਦ ਆਪਣਾ ਸਵਾਲ ਪੁੱਛੋ, ਜਿਵੇਂ {{ਮਦਦ}} ਤੁਹਾਡਾ ਸਵਾਲ ~~~~ Tari Buttar ੦੦:੪੪, ੩੧ ਅਗਸਤ ੨੦੧੨ (UTC)

ਤਸਵੀਰ:Ancient Sumer.jpg ਮਿਟਾਉਣ ਲਈ ਨਾਮਜ਼ਦ[ਸੋਧੋ]

ਸਤਿ ਸ੍ਰੀ ਅਕਾਲ। ਤੁਹਾਡੀ ਇਹ ਤਸਵੀਰ ਮਿਟਾਉਣ ਲਈ ਨਾਮਜ਼ਦ ਕੀਤੀ ਗਈ ਹੈ। ਫਰਮਾ {{ਜਾਣਕਾਰੀ}} ਵਰਤਦੇ ਹੋਏ ਉਸ ਵਿਚ ਲੋੜੀਂਦੀ ਜਾਣਕਾਰੀ ਦੇ ਸ਼ਾਇਦ ਤੁਸੀਂ ਇਸਨੂੰ ਬਚਾਉਣਾ ਚਾਹੋਗੇ। ਧੰਨਵਾਦ --tari Buttar (talk) ੦੩:੩੦, ੨੦ ਸਿਤੰਬਰ ੨੦੧੨ (UTC)

ਸਤਿ ਸ੍ਰੀ ਅਕਾਲ ਜੀ[ਸੋਧੋ]

ਸਤਿ ਸ੍ਰੀ ਅਕਾਲ ਜੀ, ਮੈਂ ਵੇਖਿਆ ਤੁਸੀਂ ਬਹੁਤ ਲੰਮੇ ਸਮੇਂ ਤੋਂ ਵਿਕੀਪੀਡੀਆ ਨਾਲ ਜੁੜੇ ਹੋਏ ਹੋ ਪਰ ਤੁਸੀਂ ਬਹੁਤਾ ਕੰਮ ਨਹੀਂ ਕੀਤਾ। ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹਨ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ।--Satdeep Gill (ਗੱਲ-ਬਾਤ) 06:28, 8 ਦਸੰਬਰ 2015 (UTC)[ਜਵਾਬ]

2021 Wikimedia Foundation Board elections: Eligibility requirements for voters[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:45, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.