ਵਰਤੋਂਕਾਰ ਗੱਲ-ਬਾਤ:ਗੁਰਸੇਵਕ ਸਿੰਘ
ਜੀ ਆਇਆਂ ਨੂੰ ਗੁਰਸੇਵਕ ਸਿੰਘ, ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸਵਾਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਉਦਾਸੀਨ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਲਿੰਕ ਹਨ ਜੋ ਤੁਹਾਡੇ ਲਈ ਮਦਦਗਾਰ ਹੋਣਗੇ: |
ਆਪਣੇ ਜਾਂ ਕਿਸੇ ਵੀ ਚਰਚਾ ਪੰਨੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਚਰਚਾ ਪੰਨੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ, ਕੋਈ ਤਜਰਬੇਕਾਰ ਮੈਂਬਰ ਤੁਹਾਡੀ ਮਦਦ ਕਰੇਗਾ। |
--Zarienah ਗੱਲ-ਬਾਤ • ਯੋਗਦਾਨ ੧੧:੪੯, ੧੭ ਨਵੰਬਰ ੨੦੧੨ (UTC)
Please share your views
[ਸੋਧੋ]Hello and thank you for all your contributions to Wikipedia! Please share your view at the consensus „here“ the people of Bugzilla want a proper formatted consensus therefore if you had commented before it will need to be put into the correct place. Please feel free to vote and share your ideas. Thanks, --Zarienah ਗੱਲ-ਬਾਤ • ਯੋਗਦਾਨ ੧੭:੪੦, ੨੨ ਨਵੰਬਰ ੨੦੧੨ (UTC)
ਉਦਾਸੀਨਤਾ ਨੂੰ ਧਿਆਨ ਵਿੱਚ ਰੱਖੋ
[ਸੋਧੋ]ਗੁਰਸੇਵਕ ਜੀ ਸਤਿ ਸ਼੍ਰੀ ਅਕਾਲ, ਮੇਰੇ ਬੇਨਤੀ ਹੈ ਕਿ ਤੁਸੀਂ ਉਦਾਸੀਨ ਨਜ਼ਰੀਏ ਨੂੰ ਧਿਆਨ ਵਿੱਚ ਰੱਖੋ। ਮਿਸਾਲ ਦੇ ਤੌਰ ਦੇ ਤੁਸੀਂ ਦੀਨਾ ਸਾਹਿਬ ਬਾਰੇ ਸਫਾ ਬਣਾਇਆ ਹੈ ਅਤੇ ਲਿੱਖਿਆ ਹੈ ਕਿ ਇਹ ਮੋਗੇ ਜਿਲ੍ਹੇ ਦਾ ਨਾਮਵਰ ਪਿੰਡ ਹੈ।
ਇਸ ਵਾਕ ਵਿੱਚ ਨਾਮਵਰ ਤੁਹਾਡਾ ਆਪਣਾ ਨਜ਼ਰੀਆ ਹੈ ਅਤੇ ਹੋ ਸਕਦਾ ਹੈ ਹੋਰ ਲੋਕ ਇਸ ਨਾਲ ਸਹਿਮਤ ਨਾ ਹੋਣ। ਇਹ ਵਾਕ ਤਾਂ ਠੀਕ ਹੋਵੇਗਾ ਜੇ ਇਸ ਵਿੱਚ ਤੁਸੀਂ ਲਿੱਖੋ ਕਿ ਇਹ ਮੋਗੇ ਜਿਲ੍ਹੇ ਦਾ ਇੱਕ ਪਿੰਡ ਹੈ । --Satdeep gill (ਗੱਲ-ਬਾਤ) ੧੬:੪੦, ੧੦ ਦਸੰਬਰ ੨੦੧੨ (UTC)
ਵਿਕਸ਼ਨਰੀ
[ਸੋਧੋ]http://pa.wiktionary.org ਪੰਜਾਬੀ ਵਿਕਸ਼ਨਰੀ ਇੱਕ ਸ਼ਬਦਕੋਸ਼ ਹੈ। ਇਸ ਉੱਤੇ ਹਲੇ ਬਹੁਤ ਕੰਮ ਹੋਣ ਵਾਲਾ ਹੈ ਪਰ ਇਹ ਹੌਲੀ ਹੌਲੀ ਇੱਕ ਅਜਿਹਾ ਕੋਸ਼ ਬਣ ਜਾਵੇਗਾ ਜਿਸ ਵਿੱਚ ਕਿਸੇ ਵੀ ਜ਼ਬਾਨ ਦਾ ਸ਼ਬਦ ਭਰਨ ਉੱਤੇ ਉਸਦਾ ਅਰਥ ਪੰਜਾਬੀ ਵਿੱਚ ਦੱਸੇਗਾ। --Satdeep gill (ਗੱਲ-ਬਾਤ) ੦੦:੨੭, ੨ ਫਰਵਰੀ ੨੦੧੪ (UTC)
ਧੰਨਵਾਦ ਸਤਦੀਪ ਜੀ । ਗੁਰਸੇਵਕ ਸਿੰਘ ੦੬:੪੩, ੨ ਫਰਵਰੀ ੨੦੧੪ (UTC)
ਵਿਕੀਪੀਡੀਆ:ਵਿਕੀਪੀਡੀਆ ਲੇਖ ਲਿਖਣ ਮੁਕਾਬਲਾ
[ਸੋਧੋ]ਵਿਕੀਪੀਡੀਆ:ਵਿਕੀਪੀਡੀਆ ਲੇਖ ਲਿਖਣ ਮੁਕਾਬਲਾ, ਤੁਹਾਨੂੰ ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। --Satdeep gill (ਗੱਲ-ਬਾਤ) ੦੫:੩੪, ੧ ਨਵੰਬਰ ੨੦੧੪ (UTC)
ਸੱਦੇ ਲਈ ਧੰਨਵਾਦ ਸਤਦੀਪ ਜੀ --- ਗੁਰਸੇਵਕ ਸਿੰਘ ੦੫:੩੭, ੧ ਨਵੰਬਰ ੨੦੧੪ (UTC)
Thank you for keeping Wikipedia thriving in India
[ਸੋਧੋ]I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.
Almost one out of every five people on the planet lives in India. But there is a huge gap in coverage of Wikipedia articles in important languages across India.
This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.
Your efforts can change the future of Wikipedia in India.
You can find a list of articles to work on that are missing from Wikipedia right here:
https://meta.wikimedia.org/wiki/Supporting_Indian_Language_Wikipedias_Program/Contest/Topics
Thank you,
— Jimmy Wales, Wikipedia Founder 18:18, 1 ਮਈ 2018 (UTC)
Project Tiger 2.0
[ਸੋਧੋ]Sorry for writing this message in English - feel free to help us translating it
Hello,
We are glad to inform you that Project Tiger 2.0/GLOW is going to start very soon. You know about Project Tiger first iteration where we saw exciting and encouraging participation from different Indian Wikimedia communities. To know about Project Tiger 1.0 please see this page
Like project Tiger 1.0, This iteration will have 2 components
- Infrastructure support - Supporting Wikimedians from India with internet support for 6 months and providing Chromebooks. Application is open from 25th August 2019 to 14 September 2019. To know more please visit
- Article writing contest - A 3-month article writing contest will be conducted for Indian Wikimedians communities. Following community feedback, we noted some community members wanted the process of article list generation to be improved. In this iteration, there will be at least two lists of articles
- Google-generated list,
- Community suggested list. Google generated list will be given to the community members before finalising the final list. On the other hand, the community may create a list by discussing among the community over Village pump, Mailing list and similar discussion channels.
Thanks for your attention,
Ananth (CIS-A2K) (talk)
Sent by MediaWiki message delivery (ਗੱਲ-ਬਾਤ) 11:41, 21 ਅਗਸਤ 2019 (UTC)
2021 Wikimedia Foundation Board elections: Eligibility requirements for voters
[ਸੋਧੋ]Greetings,
The eligibility requirements for voters to participate in the 2021 Board of Trustees elections have been published. You can check the requirements on this page.
You can also verify your eligibility using the AccountEligiblity tool.
MediaWiki message delivery (ਗੱਲ-ਬਾਤ) 16:46, 30 ਜੂਨ 2021 (UTC)
Note: You are receiving this message as part of outreach efforts to create awareness among the voters.