ਸਮੱਗਰੀ 'ਤੇ ਜਾਓ

ਗੈਸਟਰੋਐਂਟਰਾਈਟਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੈਸਟਰੋਐਂਟਰਾਈਟਸ
ਵਰਗੀਕਰਨ ਅਤੇ ਬਾਹਰਲੇ ਸਰੋਤ
ਰੋਗ ਡੇਟਾਬੇਸ (DiseasesDB)30726
ਮੈੱਡਲਾਈਨ ਪਲੱਸ (MedlinePlus)000252 ਫਰਮਾ:MedlinePlus2
ਈ-ਮੈਡੀਸਨ (eMedicine)emerg/213
MeSHD005759

ਗੈਸਟਰੋਐਂਟਰਾਈਟਸ (ਅੰਗਰੇਜ਼ੀ: gastroenteritis) ਇੱਕ ਬਿਮਾਰੀ ਹੈ ਜੋ ਪੇਟ ਅਤੇ ਛੋਟੀ ਅੰਤੜੀ ਨਾਲ ਜੁੜੀ ਹੋਈ ਹੈ। ਇਸ ਨਾਲ ਦਸਤ, ਉਲਟੀਆਂ ਅਤੇ ਪੇਟ ਵਿੱਚ ਦਰਦ ਤੇ ਖੱਲੀਆਂ ਪੈ ਜਾਂਦੀਆਂ ਹਨ।[1] ਇਸ ਦੇ ਸਿੱਟੇ ਵਜੋਂ ਸਰੀਰ ਵਿੱਚੋਂ ਪਾਣੀ ਵੀ ਮੁੱਕ ਸਕਦਾ ਹੈ।

ਦੁਨੀਆ ਭਰ ਵਿੱਚ ਬੱਚਿਆਂ ਨੂੰ ਇਹ ਰੋਗ ਜ਼ਿਆਦਾਤਰ ਰੋਟਾਵਾਇਰਸ ਨਾਲ ਹੁੰਦਾ ਹੈ[2] ਅਤੇ ਵੱਡਿਆਂ ਵਿੱਚ ਇਹ ਰੋਗ ਆਮ ਤੌਰ ਉੱਤੇ ਨੋਰੋਵਾਇਰਸ[3] ਤੇ ਕਾਮਪੇਲੋਬੈਕਟਰ[4] ਨਾਲ ਫੈਲਦਾ ਹੈ।

ਹਵਾਲੇ

[ਸੋਧੋ]
  1. Singh, Amandeep (July 2010). "Pediatric Emergency Medicine Practice Acute Gastroenteritis — An Update". Emergency Medicine Practice. 7 (7).
  2. Tate JE, Burton AH, Boschi-Pinto C, Steele AD, Duque J, Parashar UD (February 2012). "2008 estimate of worldwide rotavirus-associated mortality in children younger than 5 years before the introduction of universal rotavirus vaccination programmes: a systematic review and meta-analysis". The Lancet।nfectious Diseases. 12 (2): 136–41. doi:10.1016/S1473-3099(11)70253-5. PMID 22030330.{{cite journal}}: CS1 maint: multiple names: authors list (link)
  3. Marshall JA, Bruggink LD (April 2011). "The dynamics of norovirus outbreak epidemics: recent insights". International Journal of Environmental Research and Public Health. 8 (4): 1141–9. doi:10.3390/ijerph8041141. PMC 3118882. PMID 21695033.{{cite journal}}: CS1 maint: unflagged free DOI (link)
  4. Man SM (December 2011). "The clinical importance of emerging Campylobacter species". Nature Reviews Gastroenterology & Hepatology. 8 (12): 669–85. doi:10.1038/nrgastro.2011.191. PMID 22025030.